ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)-ਭਾਜਪਾ ਸੀਨੀਅਰ ਨੇਤਾ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਜੀਵ ਧਮੀਜਾ ਦੀ ਧਰਮ ਪਤਨੀ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਨੀਟਾ ਧਮੀਜਾ ਵਲੋਂ ਵਾਰਡ 7 ਤੋਂ ਆਪਣੇ ਨੋਮੀਨੇਸ਼ਨ ਫਾਈਲ ਕੀਤੇ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਹੀਰਾ, ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਰਮਰੀਸ਼ ਵਿਜ, ਸਿਧਾਰਥ ਧਮੀਜਾ, ਮਾਲਵਿਕਾ ਧਮੀਜਾ ਅਮਿਤ ਹਾਂਡਾ ਵੀ ਹਾਜ਼ਰ ਸਨ |