30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਖੰਨਾ ਨਗਰ ਕੌਂਸਲ ਦੇ 33 ਵਾਰਡਾਂ ਦੇ ਅਕਾਲੀ ਉਮੀਦਵਾਰਾਂ ਦਾ ਯਾਦਵਿੰਦਰ ਸਿੰਘ ਯਾਦੂ ਨੇ ਕੀਤਾ ਐਲਾਨ

ਅਜੀਤ ਡੈਸਕ 17-05-2026
ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)- ਅੱਜ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਕੌਮੀ ਜਨਰਲ ਸਕੱਤਰ ਯਾਦਵਿੰਦਰ ਸਿੰਘ ਯਾਦੂ ਵਲੋਂ ਅਕਾਲੀ ਦਲ ਵਲੋਂ ਖੰਨਾ ਦੇ ਸਾਰੇ 33 ਵਾਰਡਾਂ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ | ਖੰਨਾ ਤੋਂ ਅਕਾਲੀ ਟਿਕਟ ਲੈਣ ਵਾਲਿਆਂ ਵਿਚ ਵਾਰਡ ਨੰ. 1 ਸੁਖਵਿੰਦਰ ਕੌਰ, ਵਾਰਡ ਨੰ. 2 ਮਨਦੀਪ ਸਿੰਘ, ਵਾਰਡ ਨੰ. 3 ਨੰਦਿਨੀ ਵਰਮਾ, ਵਾਰਡ ਨੰ. 4 ਪਰਮਜੀਤ ਕੌਰ, ਵਾਰਡ ਨੰ. 5 ਪਰਮਜੀਤ ਕੌਰ, ਵਾਰਡ ਨੰ. 6 ਸ਼ੇਰ ਸਿੰਘ ਵਿਰਕ, ਵਾਰਡ ਨੰ. 7 ਸਰੋਸ ਬਾਲਾ, ਵਾਰਡ ਨੰ. 8 ਦੀਦਾਰ ਸਿੰਘ ਬੱਲ, ਵਾਰਡ ਨੰ. 9 ਗੀਤਾਂਜਲੀ ਵਧਵਾ, ਵਾਰਡ ਨੰ. 10 ਦਰਸ਼ਨ ਮਿਸਲ, ਵਾਰਡ ਨੰ. 11 ਰਮਨਪ੍ਰੀਤ ਕੌਰ ਕਲਸੀ, ਵਾਰਡ ਨੰ. 12 ਭੁਪਿੰਦਰ ਸਿੰਘ, ਵਾਰਡ ਨੰ. 13 ਗੁਰਮੀਤ ਕੌਰ, ਵਾਰਡ ਨੰ. 14 ਜਸਪਾਲ ਸਿੰਘ ਕੰਗ, ਵਾਰਡ ਨੰ. 15 ਸੁਪਿੰਦਰ ਕੌਰ, ਕਮਲਜੀਤ ਕੌਰ, ਵਾਰਡ ਨੰ. 16 ਗੁਰਿੰਦਰ ਸਿੰਘ, ਵਾਰਡ ਨੰ. 17 ਤਨੂ ਬਾਲਾ, ਵਾਰਡ ਨੰ. 18 ਸਾਹਿਲ, ਵਾਰਡ ਨੰ. 19 ਗੁਰਮੀਤ ਕੌਰ, ਵਾਰਡ ਨੰ. 20 ਗੁਰਪ੍ਰੀਤ ਸਿੰਘ, ਵਾਰਡ ਨੰ. 21 ਮਨਪ੍ਰੀਤ ਕੌਰ, ਵਾਰਡ ਨੰ. 22 ਵਜਿੰਦਰਪਾਲ ਸਿੰਘ, ਵਾਰਡ ਨੰ. 23 ਪੂਜਾ ਡਾਂਗ, ਵਾਰਡ ਨੰ. 24 ਜੋਗਿੰਦਰ ਸਿੰਘ, ਵਾਰਡ ਨੰ. 25 ਕੁਲਜੀਤ ਕੌਰ, ਵਾਰਡ ਨੰ. 26 ਰਵਿੰਦਰ ਕੁਮਾਰ, ਵਾਰਡ ਨੰ. 27 ਬਰਖਾ, ਵਾਰਡ ਨੰ. 28 ਰਾਜਪਾਲ ਸਿੰਘ, ਵਾਰਡ ਨੰ. 29 ਮਨਜੀਤ ਕੌਰ, ਵਾਰਡ ਨੰ. 30 ਹਰਦੀਪ ਸਿੰਘ ਰੋਸ਼ਾ, ਵਾਰਡ ਨੰ. 31 ਤਲਵਿੰਦਰ ਕੌਰ ਰੋਸ਼ਾ, ਵਾਰਡ ਨੰ. 32 ਸਰਬਦੀਪ ਸਿੰਘ ਕਾਲੀਰਾਓ, ਵਾਰਡ ਨੰ. 33 ਸੋਮਵੀਰ ਸੋਮੀ ਸ਼ਾਮਿਲ ਹਨ | ਇਸ ਦਰਮਿਆਨ ਸਰਬਦੀਪ ਸਿੰਘ ਕਾਲੀ ਰਾਉ ਕਾਗਜ ਦਾਖਲ ਕਰਨ ਨਹੀਂ ਆਇਆ ਜਦੋਂ ਕਿ ਉਸ ਦੀ ਥਾਂ ਇਸ ਵਾਰਡ ਵਿੱਚ ਹਰਵਿੰਦਰ ਸਿੰਘ ਜੱਸੀ ਕਾਲੀ ਰਾਓ ਵਾਰਡ ਨੰਬਰ 32 ਵਿੱਚੋਂ ਭਰੇ ਕਾਗਜ ਦਾਖਲ ਕੀਤੇ ਹਨ |
ਪਿਛਲੀ ਖ਼ਬਰ ਭਾਜਪਾ ਦੇ ਸੂਬਾ ਜਨਰਲ ਸਕੱਤਰ ਸਰੀਨ ਵਲੋਂ ਖੰਨਾ ਨਗਰ ਕੌਂਸਲ ਦੇ 33 ਉਮੀਦਵਾਰਾਂ ਦੀ ਲਿਸਟ ਜਾਰੀ ਅਗਲੀ ਖ਼ਬਰ ਦੋਰਾਹਾ ਨਗਰ ਕੌਂਸਲ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।