ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)-ਭਾਜਪਾ ਦੇ ਸੂਬਾ ਜਨਰਲ ਸਕੱਤਰ ਅਤੇ ਸੀ. ਨੇਤਾ ਅਨਿਲ ਸਰੀਨ ਨੇ ਨਗਰ ਕੌਂਸਲ ਖੰਨਾ ਲਈ ਭਾਜਪਾ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ | ਵਾਰਡ ਨੰ. 1 ਤੋਂ ਬਲਵੀਰ ਕੌਰ, ਵਾਰਡ ਨੰ. 2 ਤੋਂ ਐਡ. ਜਤਿਨ ਮਿੱਤਲ, ਵਾਰਡ ਨੰ. 3 ਤੋਂ ਪਿੰਕੀ ਵਾਲੀਆ, ਵਾਰਡ ਨੰ. 4 ਤੋਂ ਲਵਦੀਪ ਸਿੰਘ ਲਵੀ, ਵਾਰਡ ਨੰ. 5 ਤੋਂ ਸੁਣੈਨਾ ਰਾਣੀ, ਵਾਰਡ ਨੰ. 6 ਤੋਂ ਵਾਸੂ ਸਿੰਘ, ਵਾਰਡ ਨੰ. 7 ਤੋਂ ਨੀਤਾ ਧਮੀਜਾ, ਵਾਰਡ ਨੰ. 8 ਤੋਂ ਸੁਧੀਰ ਕੁਮਾਰ ਸੋਨੂੰ, ਵਾਰਡ ਨੰ. 9 ਤੋਂ ਪਾਲਕੀ ਮੋਰੀਆ, ਵਾਰਡ ਨੰ. 10 ਤੋਂ ਅਭੀਸ਼ੇਕ ਮਸ਼ਾਲ, ਵਾਰਡ ਨੰ. 11 ਤੋਂ ਸ਼ਾਮ ਸੁੰਦਰ, ਵਾਰਡ ਨੰ. 13 ਤੋਂ ਜਸਵੀਰ ਕੌਰ, ਵਾਰਡ ਨੰ. 14 ਤੋਂ ਕਰਨਜੋਤ ਸਿੰਘ, ਵਾਰਡ ਨੰ. 15 ਤੋਂ ਪੂਜਾ ਰਾਣੀ, ਵਾਰਡ ਨੰ. 16 ਤੋਂ ਮਹਿੰਦਰਪਾਲ ਜੱਸਲ, ਵਾਰਡ ਨੰ. 17 ਸੀਮਾ ਸ਼ਰਮਾ, ਵਾਰਡ ਨੰ. 18 ਪਰਮਜੀਤ ਕੌਰ, ਵਾਰਡ ਨੰ. 19 ਤੋਂ ਰਜਨੀ ਜੇਠੀ, ਵਾਰਡ ਨੰ. 20 ਤੋਂ ਗੁਰਪ੍ਰੀਤ ਸਿੰਘ ਧਾਲੀਵਾਲ ਐਡ., ਵਾਰਡ ਨੰ. 21 ਤੋਂ ਕਰਨ ਰਾਣੀ, ਵਾਰਡ ਨੰ. 22 ਰਜਨੀ ਬਾਲਾ, ਵਾਰਡ ਨੰ. 23 ਤੋਂ ਆਸ਼ੂ ਦੇਵਗਨ, ਵਾਰਡ ਨੰ. 24 ਤੋਂ ਪਰਮਜੀਤ ਸਿੰਘ, ਵਾਰਡ ਨੰ. 25 ਤੋਂ ਸੋਹਣ ਲਾਲ, ਵਾਰਡ ਨੰ. 27 ਤੋਂ ਨੀਲਮ ਰਾਣੀ, ਵਾਰਡ ਨੰ. 28 ਤੋਂ ਪਰਮਜੀਤ ਸਿੰਘ, ਵਾਰਡ ਨੰ. 29 ਤੋਂ ਸਵੇਤਾ ਮਿੱਤਲ, ਵਾਰਡ ਨੰ. 30 ਤੋਂ ਜਸਵੰਤ ਕਸ਼ਯਪ, ਵਾਰਡ ਨੰ. 31 ਤੋਂ ਅਨੀਤਾ ਰਾਣੀ, ਵਾਰਡ ਨੰ. ਅਜੈ ਮਾਰਵਾਹਾ, ਵਾਰਡ ਨੰ. 33 ਤੋਂ ਅਮਨਦੀਪ ਸਿੰਘ ਐਡ. ਭਾਜਪਾ ਉਮੀਦਵਾਰ ਹੋਣਗੇ | ਭਾਜਪਾ ਦੇ ਜ਼ਿਲ੍ਹਾ ਭਾਜਪਾ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਭਾਜਪਾ ਨਗਰ ਕੌਂਸਲ ਖੰਨਾ ਵਿਚ ਜੇਤੂ ਰਹੇਗੀ ਅਤੇ ਨਗਰ ਪ੍ਰਧਾਨ ਭਾਜਪਾ ਦਾ ਬਣੇਗਾ |