13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪਿੰਡ ਜੀਰਖ ਵਿਖੇ ਪ੍ਰੀ ਐਸ. ਆਈ. ਆਰ. ਕੈਂਪ ਲਗਾਇਆ

ਅਜੀਤ ਡੈਸਕ 09-06-2026
ਰਾੜਾ ਸਾਹਿਬ, 8 ਜੂਨ (ਸੁਖਵੀਰ ਸਿੰਘ ਚਣਕੋਈਆਂ)-ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਿੰਡ ਜੀਰਖ ਵਿਖੇ ਪ੍ਰੀ ਐਸ. ਆਈ. ਆਰ. ਮੈਪਿੰਾਗ ਲਈ ਕੈਂਪ ਸਰਕਾਰੀ ਸਕੂਲ ਵਿਖੇ ਬੂਥ ਨੰਬਰ 121 ਲਗਾਇਆ | ਜਿਸ ਵਿਚ ਬੀ. ਐਲ. ਓ. ਰਛਪਾਲ ਸਿੰਘ ਵਲੋਂ ਵੋਟਰਾਂ ਦੀ ਵੋਟ ਨੂੰ 2003 ਦੀ ਵੋਟਰ ਸੂਚੀ ਨਾਲ ਮਿਲਾਇਆ | ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਵੋਟ ਸੂਚੀ ਨੂੰ 2003 ਦੀ ਵੋਟਰ ਸੂਚੀ ਨਾਲ ਮਿਲਾਇਆ ਗਿਆ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਅਜੇ ਤੱਕ 2002 ਦੀ ਵੋਟਰ ਸੂਚੀ ਨਾਲ ਮੈਪਿੰਗ ਨਹੀਂ ਕਰਵਾਈ ਉਹ ਜਲਦੀ ਕਰਵਾ ਲੈਣ ਤਾਂ ਜੋ ਭਵਿੱਖ ਵਿਚ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਬੀ. ਐਲ. ਓ. ਰਛਪਾਲ ਸਿੰਘ, ਸਰਪੰਚ ਸਵਰਨਜੀਤ ਕੌਰ, ਬੁੱਧ ਸਿੰਘ ਨੰਬਰਦਾਰ, ਸਾਹਿਬਦੀਪ ਸਿੰਘ ਆਦਿ ਸਨ |
ਪਿਛਲੀ ਖ਼ਬਰ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਡੀ. ਐੱਸ. ਪੀ. ਦਫ਼ਤਰ ਸਮਰਾਲਾ ਅੱਗੇ ਪਰਿਵਾਰ ਵਲੋਂ ਆਤਮਦਾਹ ਦੀ ਕੋਸ਼ਿਸ਼, ਸਥਿਤੀ ਸੰਭਾ... ਅਗਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।