ਜੀ . ਆਈ . ਐੱਸ . ਇੰਸਟੀਚਿਊਟ ਭੁੱਟਾ ਵਿਖੇ ‘ ਉਡਾਨ 2026’ ਓਰੀਐਂਟੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ
ਡੇਹਲੋਂ, 3 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਜੀ. ਆਈ.
ਜੀ. ਆਈ. ਐੱਸ. ਇੰਸਟੀਚਿਊਟ ਭੁੱਟਾ ਲੁਧਿਆਣਾ ਵਿਖੇ ਪਹਿਲੇ ਸਾਲ ਦੇ ਵਿਦਿਆਰਥੀਆਂ ਦੇ ਸਵਾਗਤ ਲਈ ‘ਉਡਾਨ 2026’ ਓਰੀਐਂਟੇਸ਼ਨ ਪ੍ਰੋਗਰਾਮ ਸਮੇਂ ਡਾਇਰੈਕਟਰ ਅਮਨਦੀਪ ਸਿੰਘ ਨਰੂਲਾ, ਡਾ. ਮਨਦੀਪ ਭੁੱਲਰ ਅਤੇ ਹੋਰ। ਤਸਵੀਰ : ਅੰਮ੍ਰਿਤਪਾਲ ਸਿੰਘ ਕੈਲੇ
04-08-2026