ਮਾਤਾ ਮਲਕੀਤ ਕੌਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਂਟ
ਮਲੌਦ, 14 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸਾਬਕਾ ਸਰਪੰਚ ਬਲਦੇਵ ਸਿੰਘ ਦੇ ਭਰਜਾਈ ਤੇ ਮਾ: ਨਰਿੰਦਰ ਸਿੰਘ ਦੇ ਮਾਤਾ ਮਲਕੀਤ ਕੌਰ ਪਤਨੀ ਸਵ. ਮੇਜਰ ਸਿੰਘ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਪਿੰਡ ਜਰਗੜੀ ਵਿਖੇ ਹੋਈ।
ਸਵ. ਮਾਤਾ ਮਲਕੀਤ ਕੌਰ ਦੀ ਫਾਇਲ ਫੋਟੋ।
15-08-2026