ਅਕਾਲੀ ਦਲ ਦੀ ਈਸੜੂ ਸ਼ਹੀਦੀ ਕਾਨਫ਼ਰੰਸ ਲਈ ਤਿਆਰੀਆਂ ਮੁਕੰਮਲ-ਯਾਦੂ
ਖੰਨਾ, 14 ਅਗਸਤ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਵਲੋਂ 15 ਅਗਸਤ ਨੂੰ ਪਿੰਡ ਈਸੜੂ ਦੇ ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਕੀਤੀ ਜਾ ਰਹੀ ਸਲਾਨਾ ਸ਼ਹੀਦੀ ਕਾਨਫ਼ਰੰਸ ਸਬੰਧੀ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵਲੋਂ ਆਗੂਆਂ ਤੇ ਵਰਕਰਾਂ ਨਾਲ ਬੈਠਕ ਕੀਤੀ ਗਈ। ਜਿਸ ਵਿਚ ਵੱਡੀ ਗਿਣਤੀ ਵਿਚ ਆਗੂਆਂ ਤੇ ਵਰਕਰਾਂ ਵਲੋਂ ਸ਼ਮੂਲੀਅਤ ਕੀਤੀ ਗਈ।
ਈ
ਈਸੜੂ ਸ਼ਹੀਦੀ ਕਾਨਫ਼ਰੰਸ ਸੰਬੰਧੀ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕਰਦੇ ਸ਼੍ਰੋ.ਅ. ਦਲ ਦੇ ਕੌਮੀ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਅਤੇ ਹੋਰ। ਅਜੀਤ ਤਸਵੀਰ
15-08-2026
ਖੰਨਾ, 14 ਅਗਸਤ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਵਲੋਂ 15 ਅਗਸਤ ਨੂੰ ਪਿੰਡ ਈਸੜੂ ਦੇ ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਕੀਤੀ ਜਾ ਰਹੀ ਸਲਾਨਾ ਸ਼ਹੀਦੀ ਕਾਨਫ਼ਰੰਸ ਸਬੰਧੀ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵਲੋਂ ਆਗੂਆਂ ਤੇ ਵਰਕਰਾਂ ਨਾਲ ਬੈਠਕ ਕੀਤੀ ਗਈ। ਜਿਸ ਵਿਚ ਵੱਡੀ ਗਿਣਤੀ ਵਿਚ ਆਗੂਆਂ ਤੇ ਵਰਕਰਾਂ ਵਲੋਂ ਸ਼ਮੂਲੀਅਤ ਕੀਤੀ ਗਈ। ਯਾਦੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਈਸੜੂ ਸ਼ਹੀਦੀ ਕਾਨਫ਼ਰੰਸ ਸਬੰਧੀ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਲੋਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਗਲੀ ਸਰਕਾਰ ਬਣਾਉਣ ਦਾ ਫ਼ੈਸਲਾ ਮਨ ਵਿਚ ਧਾਰੀ ਬੈਠੇ ਹਨ। ਮੌਕੇ ਸੀਨੀਅਰ ਆਗੂ ਰਣਬੀਰ ਸਿੰਘ ਖੱਟੜਾ, ਤੇਜਿੰਦਰ ਸਿੰਘ ਇਕੋਲਾਹਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਹਰਮਨਦੀਪ ਸਿੰਘ ਰਿੱਕੀ ਅਜਨੋਦ ਨੂੰ ਯੂਥ ਅਕਾਲੀ ਦਲ ਪੁਲਿਸ ਜ਼ਿਲ੍ਹਾ ਖੰਨਾ, ਬੀਬੀ ਕੁਲਦੀਪ ਕੌਰ ਹਲਕਾ ਪ੍ਰਧਾਨ ਇਸਤਰੀ ਵਿੰਗ, ਗੁਰਪ੍ਰੀਤ ਸਿੰਘ ਗੁਰੀ ਖੱਟੜਾ, ਸਰਵਦੀਪ ਸਿੰਘ ਕਾਲੀਰਾਓ ਸ਼ਹਿਰੀ ਪ੍ਰਧਾਨ-1, ਬਲਜਿੰਦਰ ਸਿੰਘ ਸੇਖੋਂ ਸ਼ਹਿਰੀ ਪ੍ਰਧਾਨ-2, ਸਤੀਸ਼ ਵਰਮਾ ਵਪਾਰ ਵਿੰਗ ਪ੍ਰਧਾਨ, ਯੂਥ ਪ੍ਰਧਾਨ ਖੰਨਾ ਪਰਮਪ੍ਰੀਤ ਸਿੰਘ ਕੰਗ, ਬਲਜੀਤ ਕੌਰ ਸਰਕਲ ਪ੍ਰਧਾਨ ਇਸਤਰੀ ਵਿੰਗ ਸ਼ਹਿਰੀ-1, ਜਗਦੀਸ਼ ਸਿੰਘ ਸਰਕਲ ਪ੍ਰਧਾਨ ਬੀਜਾ ਜ਼ੋਨ, ਲਖਵੀਰ ਸਿੰਘ ਸ਼ਹਿਰੀ ਪ੍ਰਧਾਨ 1 ਬੀ. ਸੀ. ਵਿੰਗ ਵਿੰਗ, ਪ੍ਰੀਤਮ ਸਿੰਘ ਸ਼ਹਿਰੀ ਪ੍ਰਧਾਨ ਐੱਸ. ਸੀ. ਵਿੰਗ-1, ਜਤਿੰਦਰ ਸਿੰਘ ਮਹਿਮੀ ਆਈ. ਟੀ. ਵਿੰਗ ਇੰਚਾਰਜ, ਬਾਬਾ ਬਹਾਦਰ ਸਿੰਘ ਪ੍ਰਧਾਨ ਬੀ. ਸੀ. ਵਿੰਗ ਹਲਕਾ ਖੰਨਾ, ਭੁਪਿੰਦਰ ਸਿੰਘ ਸਰਾ ਬਲਾਕ ਪ੍ਰਧਾਨ, ਅਜਮੇਰ ਸਿੰਘ ਇਕੋਲਾਹੀ ਸਰਕਲ ਪ੍ਰਧਾਨ ਐੱਸ. ਸੀ. ਵਿੰਗ, ਹਰਪ੍ਰੀਤ ਸਿੰਘ ਕਾਲਾ ਸਰਕਲ ਪ੍ਰਧਾਨ ਐੱਸ. ਸੀ. ਵਿੰਗ ਲਲਹੇੜੀ ਜੋਨ, ਬਿੰਦਰ ਜੱਸਲ ਸਰਕਲ ਪ੍ਰਧਾਨ ਯੂਥ ਵਿੰਗ ਸ਼ਹਿਰੀ-2, ਪਰਵਿੰਦਰ ਸਿੰਘ ਸੋਨੂੰ ਨਾਗਰਾ ਯੂਥ ਪ੍ਰਧਾਨ ਸਰਕਲ ਈਸੜੂ, ਇਕਵੰਤ ਸਿੰਘ ਸਰਕਲ ਪ੍ਰਧਾਨ ਆਈ. ਟੀ. ਵਿੰਗ ਸ਼ਹਿਰੀ-1, ਰਮਨਦੀਪ ਸਿੰਘ ਪ੍ਰਧਾਨ ਆਈ. ਟੀ. ਵਿੰਗ ਸ਼ਹਿਰੀ-2, ਹਰਮਨ ਸੋਹੀ ਪ੍ਰਧਾਨ ਐੱਸ. ਓ. ਆਈ. ਹਲਕਾ ਖੰਨਾ, ਜੋਗਿੰਦਰ ਸਿੰਘ ਕਾਕਾ ਸਰਕਲ ਪ੍ਰਧਾਨ ਬੀ. ਸ.ੀ ਵਿੰਗ -2, ਹਰਜਿੰਦਰ ਸਿੰਘ ਸਰਕਲ ਪ੍ਰਧਾਨ ਐੱਸ. ਸੀ. ਵਿੰਗ ਸ਼ਹਿਰੀ-2, ਜਸਪਾਲ ਸਿੰਘ ਕੰਗ, ਜਗਦੀਪ ਸਿੰਘ ਦੀਪੀ ਸੀਨੀਅਰ ਅਕਾਲੀ ਆਗੂ, ਪਵਨਜੋਤ ਸਿੰਘ ਹਰਿਓ ਸਰਕਲ ਪ੍ਰਧਾਨ, ਜਗਦੀਸ ਸਿੰਘ ਦੀਸ਼ਾ, ਮਨਜੋਤ ਸਿੰਘ ਮੋਨੂੰ, ਮਾਸਟਰ ਕਿਰਪਾਲ ਸਿੰਘ, ਮਨਜੀਤ ਸਿੰਘ ਵਾਲੀਆ, ਗੁਰਦੀਪ ਸਿੰਘ ਦੀਪਾ, ਗੁਰਿੰਦਰ ਸਿੰਘ ਬੱਗਾ, ਹਰਜਿੰਦਰ ਸਿੰਘ, ਸੋਨੂੰ ਜਗਦਿਉ, ਓਮ ਪ੍ਰਕਾਸ਼, ਪਵਨਜੀਤ ਸਿੰਘ ਹਰਿਓ ਸਰਕਲ ਪ੍ਰਧਾਨ ਆਦਿ ਹਾਜ਼ਰ ਸਨ।