28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਗੁ: ਮੰਜੀ ਸਾਹਿਬ ਕੋਟਾਂ ਦੇ ਸਾਹਮਣੇ ਦੇਸੀ ਘਿਓ ਦਾ ਭਰਿਆ ਛੋਟਾ ਹਾਥੀ ਪਲਟਿਆ ਲੱਖਾਂ ਦਾ ਨੁਕਸਾਨ ਹੋਣ ਦਾ ਖਦਸ਼ਾ

ਬੀਜਾ, 27 ਅਗਸਤ (ਅਵਤਾਰ ਸਿੰਘ ਜੰਟੀ ਮਾਨ)-ਬੰਦ ਬਾਡੀ ਵਾਲੇ ਛੋਟੇ ਹਾਥੀ ਦੇ ਚਾਲਕ ਵੱਲੋਂ ਦੇਸੀ ਘਿਓ ਦੇ 100 ਦੇ ਕਰੀਬ ਟੀਨ ਹਰਿਆਣਾ ਦੇ ਜਿਲ੍ਹਾ ਕਲਸੇਤਰ ਤੋਂ ਲੋਡ ਕਰਕੇ ਦੋਰਾਹਾ ਵਿਖੇ ਆ ਰਿਹਾ ਸੀ। ਜਦੋਂ ਇਹ ਛੋਟੇ ਹਾਥੀ ਗੁਰਦੁਆਰਾ ਮੰਜੀ ਸਾਹਿਬ ਪੁੱਲ ਦੇ ਪੁਲ ਉੱਪਰ ਪਹੁੰਚਿਆ ਤਾਂ ਅਚਾਨਕ ਸੰਤੁਲਨ ਵਿਗੜ ਗਿਆ ਜਿਸ ਕਾਰਨ ਦੇਸੀ ਘਿਓ ਦੇ ਦੀਨਾਂ ਨਾਲ ਭਰਿਆ ਪਲਟ ਗਿਆ।

ਅਜੀਤ ਡੈਸਕ 28-08-2026
ਬੀਜਾ, 27 ਅਗਸਤ (ਅਵਤਾਰ ਸਿੰਘ ਜੰਟੀ ਮਾਨ)-ਬੰਦ ਬਾਡੀ ਵਾਲੇ ਛੋਟੇ ਹਾਥੀ ਦੇ ਚਾਲਕ ਵੱਲੋਂ ਦੇਸੀ ਘਿਓ ਦੇ 100 ਦੇ ਕਰੀਬ ਟੀਨ ਹਰਿਆਣਾ ਦੇ ਜਿਲ੍ਹਾ ਕਲਸੇਤਰ ਤੋਂ ਲੋਡ ਕਰਕੇ ਦੋਰਾਹਾ ਵਿਖੇ ਆ ਰਿਹਾ ਸੀ। ਜਦੋਂ ਇਹ ਛੋਟੇ ਹਾਥੀ ਗੁਰਦੁਆਰਾ ਮੰਜੀ ਸਾਹਿਬ ਪੁੱਲ ਦੇ ਪੁਲ ਉੱਪਰ ਪਹੁੰਚਿਆ ਤਾਂ ਅਚਾਨਕ ਸੰਤੁਲਨ ਵਿਗੜ ਗਿਆ ਜਿਸ ਕਾਰਨ ਦੇਸੀ ਘਿਓ ਦੇ ਦੀਨਾਂ ਨਾਲ ਭਰਿਆ ਪਲਟ ਗਿਆ। ਛੋਟੇ ਹਾਥੀ ਦੇ ਪਲਟਨ ਕਾਰਨ ਦੇਸੀ ਘਿਓ ਦੇ ਭਰੇ ਹੋਏ ਟੀਨਾਂ ਵਿੱਚੋਂ ਹਾਈਵੇ ਤੇ ਖਿਲਰ ਗਿਆ। ਇਸ ਸਬੰਧੀ ਛੋਟੇ ਹਾਥੀ ਦੇ ਚਾਲਕ ਕਮਲ ਨੇ ਦੱਸਿਆ ਕਿ ਅਚਾਨਕ ਦੇਸੀ ਘਿਓ ਦੀ ਟੀਨਾਂ ਨਾਲ ਭਰੇ ਛੋਟੇ ਹਾਥੀ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਨਜ਼ਦੀਕ ਪੁੱਲ ਉੱਪਰ ਅਚਾਨਕ ਪਲਟ ਗਿਆ। ਬੰਦ ਬਾਡੀ ਦੇ ਛੋਟੇ ਹਾਥੀ ਦੇ ਪਲਟਣ ਕਾਰਨ ਤਕਰੀਬਨ ਇਕ ਲੱਖ ਦੇ ਕਰੀਬ ਦਾ ਨੁਕਸਾਨ ਹੋਣ ਦਾ ਖਸਤਾ ਜਤਾਇਆ ਗਿਆ। ਨੈਸਨਲ ਹਾਈਵੇ ਤੇ ਛੋਟੇ ਹਾਥੀ ਦੇ ਪਲਟਣ ਕਾਰਨ ਤਕਰੀਬਨ ਦੋ ਘੰਟੇ ਦਾ ਲੰਬਾ ਜਾਮ ਰਿਹਾ। ਰਾਹਗੀਰਾਂ ਵੱਲੋਂ ਸੋਡੇ ਹਾਥੀ ਦੇ ਚਾਲਕ ਦੀ ਮਦਦ ਕੀਤੀ ਗਈ। ਅਸਥਾਨ ਹੈ ਕਿ ਲੋਕਾਂ ਦਾ ਕਹਿਣਾ ਹੈ ਪੁਲਿਸ ਚੌਂਕੀ ਦੇ ਕੁਝ ਮੀਟਰ ਦੂਰੀ ਤੇ ਸੜਕ ਹਾਦਸਾ ਵਾਪਰਿਆ ਹੈ ਹਾਦਸੇ ਵਾਲੀ ਜਗਾ ਤੇ ਕੋਈ ਵੀ ਪੁਲਿਸ ਅਧਿਕਾਰੀ ਨਹੀਂ ਪਹੁੰਚਿਆ। ਸੋਡੇ ਹਾਥੀ ਦਾ ਚਾਲਕ ਵਾਲ ਵਾਲ ਬਚ ਗਿਆ।
ਪਿਛਲੀ ਖ਼ਬਰ ਮਹਾਂ ਹੜਤਾਲ ਦੇ ਸੱਦੇ ’ਤੇ ਖੰਨਾ ’ਚ ਮੁਲਾਜ਼ਮ ਯੂਨੀਅਨਾਂ ਵਲੋਂ ਧਰਨੇ ਸਰਕਾਰੀ ਦਫ਼ਤਰਾਂ ਤੇ ਓ. ਪੀ. ਡੀ ਸੇਵਾਵਾਂ ਪ੍ਰਭਾਵਿ... ਅਗਲੀ ਖ਼ਬਰ ਕੁਲਾਰ ਪਬਲਿਕ ਸਕੂਲ ਖੰਨਾ ਕਿਸ਼ਨਗੜ੍ਹ ਵਿਖੇ ਖੇਡਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।