31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸਰਕਾਰੀ ਪ੍ਰਾਇਮਰੀ ਸਕੂਲ ਗੰਢੂਆਂ ਲਈ ਸੰਮਤੀ ਮੈਂਬਰ ਸ਼ਰਨਜੀਤ ਕੌਰ ਨੇ ਇਨਵਰਟਰ ਤੇ ਪੱਖੇ ਦਾਨ ਕੀਤੇ

ਬੀਜਾ, 30 ਅਗਸਤ (ਕਸ਼ਮੀਰਾ ਸਿੰਘ ਬਗਲੀ)-ਸਰਕਾਰੀ ਪ੍ਰਾਇਮਰੀ ਸਕੂਲ ਗੰਢੂਆਂ ਵਿਖ਼ੇ ਬੱਚਿਆਂ ਦੀ ਸਹੂਲਤ ਲਈ ਬਲਾਕ ਸੰਮਤੀ ਮੈਂਬਰ ਬੀਬੀ ਸ਼ਰਨਜੀਤ ਕੌਰ ਦੇ ਪਰਿਵਾਰ ਵਲੋਂ ਇੱਕ ਇਨਵਰਟਰ ਤੇ ਪੱਖੇ ਦਾਨ ਕੀਤੇ। ਇਸ ਮੌਕੇ ਸਕੂਲ ਅਧਿਆਪਕ ਜਰਨੈਲ ਸਿੰਘ ਨੇ ਪਰਿਵਾਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਸਕੂਲ ਨੂੰ ਇਸ ਦੀ ਬਹੁਤ ਹੀ ਲੋੜ ਸੀ।

ਸਰਕਾਰੀ ਪ੍ਰਾਇਮਰੀ ਸਕੂਲ ਗੰਢੂਆਂ ਵਿਖ਼ੇ ਸਟਾਫ਼ ਨੂੰ ਇਨਵਰਟਰ, ਪੱਖੇ ਦਾਨ ਕਰਨ ਸਮੇਂ ਦਾ ਦ੍ਰਿਸ਼। ਤ ਸਵੀਰ : ਕਸ਼ਮੀਰਾ ਸਿੰਘ ਬਗਲੀ 31-08-2026
ਬੀਜਾ, 30 ਅਗਸਤ (ਕਸ਼ਮੀਰਾ ਸਿੰਘ ਬਗਲੀ)-ਸਰਕਾਰੀ ਪ੍ਰਾਇਮਰੀ ਸਕੂਲ ਗੰਢੂਆਂ ਵਿਖ਼ੇ ਬੱਚਿਆਂ ਦੀ ਸਹੂਲਤ ਲਈ ਬਲਾਕ ਸੰਮਤੀ ਮੈਂਬਰ ਬੀਬੀ ਸ਼ਰਨਜੀਤ ਕੌਰ ਦੇ ਪਰਿਵਾਰ ਵਲੋਂ ਇੱਕ ਇਨਵਰਟਰ ਤੇ ਪੱਖੇ ਦਾਨ ਕੀਤੇ। ਇਸ ਮੌਕੇ ਸਕੂਲ ਅਧਿਆਪਕ ਜਰਨੈਲ ਸਿੰਘ ਨੇ ਪਰਿਵਾਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਸਕੂਲ ਨੂੰ ਇਸ ਦੀ ਬਹੁਤ ਹੀ ਲੋੜ ਸੀ। ਇਸ ਮੌਕੇ ਮਨਜਿੰਦਰ ਸਿੰਘ ਬੈਨੀਪਾਲ, ਬਲਾਕ ਸੰਮਤੀ ਮੈਂਬਰ ਸ਼ਰਨਜੀਤ ਕੌਰ ,ਤਪਿੰਦਰ ਸਿੰਘ ਰਾਓ, ਅਮਨਦੀਪ ਸਿੰਘ ਰਾਓ, ਹਰਮਨਪ੍ਰੀਤ ਸਿੰਘ, ਜੱਥੇਦਾਰ ਮਨਜੀਤ ਸਿੰਘ ਦਹੇੜੂ, ਜਸਵੰਤ ਸਿੰਘ ਜੱਸੀ, ਪੰਚ ਅਮਨਦੀਪ ਸਿੰਘ, ਬਬਨਦੀਪ ਸਿੰਘ ਰਜਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬ੍ਰਿਟਿਸ਼ ਕਾਨਵੈਂਟ ਸਕੂਲ ਫਤਿਹਪੁਰ ਵਿਖੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ ਅਗਲੀ ਖ਼ਬਰ 40 ਪਿੰਡਾਂ ਦੇ ਲੋਕਾਂ ਲਈ ਕਾਰਗਰ ਸਾਬਤ ਹੋਵੇਗਾ- ਭਾਈ ਗੁਰਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।