ਬਰਨਾਲਾ, 18 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਵਲੋਂ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਬਰਨਾਲਾ ਦੇ ਸ਼ਹਿਰੀ ਅਹੁਦੇਦਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਗਿਆ ਹੈ | ਜਿਸ ਵਿਚ ਸਰਪ੍ਰਸਤ-ਐਡਵੋਕੇਟ ਰੁਪਿੰਦਰ ਸਿੰਘ ਸੰਧੂ ਤੇ ਗੁਰਸ਼ਰਨਜੀਤ ਸਿੰਘ ਗੋਗੀ ਤਪਾ, ਖਜਾਨਚੀ-ਸਰਬਜੀਤ ਸਿੰਘ ਭੁੱਲਰ, ਪ੍ਰੈੱਸ ਸਕੱਤਰ- ਗੁਰਜੰਟ ਸਿੰਘ ਸੋਨਾ ਤੇ ਜਰਨੈਲ ਸਿੰਘ ਰਾਗੀ ਨੂੰ ਬਣਾਇਆ ਗਿਆ ਹੈ | ਸੀਨੀਅਰ ਮੀਤ ਪ੍ਰਧਾਨਾਂ ਵਿਚ ਸੁਰਜੀਤ ਸਿੰਘ ਠੀਕਰੀਵਾਲ, ਜਸਪ੍ਰੀਤ ਸਿੰਘ ਸਿੱਧੂ, ਐਡਵੋਕੇਟ ਕੁਲਵੰਤ ਰਾਏ ਗੋਇਲ, ਗੁਰਸੇਵਕ ਸਿੰਘ ਧਾਲੀਵਾਲ, ਗਗਨਦੀਪ ਟਿੰਕੂ ਖਾਂ, ਮਨਪ੍ਰੀਤ ਸਿੰਘ ਮਨੀ ਹੰਡਿਆਇਆ, ਨਛੱਤਰ ਸਿੰਘ, ਭੁਪਿੰਦਰ ਸਿੰਘ, ਜਗਦੇਵ ਸਿੰਘ ਭੱਠਲ, ਹਰਬਖ਼ਸ਼ ਸਿੰਘ ਗਿੱਲ, ਹਰਿੰਦਰ ਸਿੰਘ ਜਾਗਲ, ਸੁਖਦੇਵ ਸਿੰਘ ਜੈਦ ਭਦੌੜ, ਜਸਵੀਰ ਸਿੰਘ ਧੰਮੀ ਭਦੌੜ, ਅਰੁਣ ਕੁਮਾਰ ਭਦੌੜ, ਸੁਰਿੰਦਰ ਕੁਮਾਰ ਭਦੌੜ, ਗੁਰਮੇਲ ਸਿੰਘ ਗੋਸਲ ਸ਼ਹਿਣਾ, ਪਾਲ ਸਿੰਘ ਸ਼ਹਿਣਾ, ਉਗਰਸੈਣ ਮੌੜ ਤਪਾ, ਜਗਜੀਤ ਸਿੰਘ ਜੱਗੀ ਧਨੋਆ ਤਪਾ, ਗੁਰਦੀਪ ਸਿੰਘ ਚੱਠਾ ਤਪਾ ਤੇ ਬੇਅੰਤ ਸਿੰਘ ਮਾਂਗਟ ਨੂੰ ਸ਼ਾਮਲ ਕੀਤਾ ਗਿਆ ਹੈ | ਜਰਨਲ ਸਕੱਤਰਾਂ ਵਿਚ ਧਰਮਿੰਦਰ ਸਿੰਘ ਬਰਨਾਲਾ, ਗੁਰਚਰਨ ਸਿੰਘ ਸਰਪੰਚ ਭਦੌੜ, ਬਲਵਿੰਦਰ ਸਿੰਘ ਮਿਸਤਰੀ ਭਦੌੜ, ਸੋਹਣ ਸਿੰਘ ਸਰਪੰਚ ਭਦੌੜ, ਡਾ: ਅਵਤਾਰ ਸਿੰਘ ਭਦੌੜ, ਹਰਜਿੰਦਰ ਸਿੰਘ ਬਿੱਲੂ ਸ਼ਹਿਣਾ, ਗੁਰਚਰਨ ਸਿੰਘ ਟੋਨੀ ਨੰਬਰਦਾਰ ਸ਼ਹਿਣਾ, ਗੁਰਵਿੰਦਰ ਸਿੰਘ ਨਾਮਧਾਰੀ ਸ਼ਹਿਣਾ, ਜਗਤਾਰ ਸਿੰਘ ਝੱਜ ਸ਼ਹਿਣਾ, ਗੁਰਜੀਤ ਸਿੰਘ ਖੰਗੂੜਾ ਸ਼ਹਿਣਾ, ਬਲਵੀਰ ਸਿੰਘ ਰਾਗੀ ਸ਼ਹਿਣਾ, ਗੁਲਾਬ ਸਿੰਘ ਸਿੱਧੂ ਤਪਾ, ਗੁਲਾਬ ਸਿੰਘ ਧਾਲੀਵਾਲ ਤਪਾ, ਗੁਰਵਿੰਦਰ ਸਿੰਘ ਤਪਾ, ਗੁਰਮੀਤ ਸਿੰਘ ਤਪਾ, ਮਨੋਹਰ ਸਿੰਘ ਕਾਲਾ ਤਪਾ, ਰਕੇਸ਼ ਕੁਮਾਰ ਟੋਨਾ ਤਪਾ, ਚਰਨਜੀਤ ਸਿੰਘ ਟੇਲਰ ਤਪਾ, ਰਾਜ ਸਿੰਘ ਤਪਾ, ਅਲੋਕ ਮਿੱਤਲ ਤਪਾ ਤੇ ਸੁਰੇਸ਼ ਕੁਮਾਰ ਗੋਰਾ ਨੂੰ ਲਿਆ ਗਿਆ ਹੈ | ਮੀਤ ਪ੍ਰਧਾਨਾਂ ਵਿਚ ਹਰਜੀਤ ਸਿੰਘ ਸਿੱਧੂ, ਸੁਖਪਾਲ ਸਿੰਘ ਜਵੰਧਾ, ਭੁਪਿੰਦਰ ਸਿੰਘ, ਪਰਮਜੀਤ ਸਿੰਘ ਪੰਮਾ, ਹਰਿੰਦਰ ਸਿੰਘ, ਗੁਰਪਾਲ ਸਿੰਘ ਕਾਲਾ, ਨਾਜ਼ਮ ਸਿੰਘ ਹੰਡਿਆਇਆ, ਬੇਅੰਤ ਸਿੰਘ ਧਾਲੀਵਾਲ, ਸੁਰਜੀਤ ਸਿੰਘ ਬਾਠ, ਗੁਰਚਰਨ ਸਿੰਘ ਧੌਲਾ, ਜਰਨੈਲ ਸਿੰਘ ਛੱਲੂ, ਗੁਰਦੀਪ ਸਿੰਘ ਪਾਲੀ, ਦੀਨਾ ਨਾਥ, ਜਰਨੈਲ ਸਿੰਘ, ਲੀਲਾ ਸਿੰਘ, ਜਸਵੀਰ ਸਿੰਘ ਧਨੌਲਾ, ਅਮਨਦੀਪ ਸਿੰਘ ਸੁਪਰਵਾਈਜ਼ਰ, ਅਜੀਤਪਾਲ ਸਿੰਘ, ਸੁਖਦੇਵ ਸਿੰਘ ਸਰਪੰਚ, ਗੁਰਜੰਟ ਸਿੰਘ ਕਾਲਾ ਜੈਦ ਸਰਪੰਚ, ਅਜਮੇਰ ਸਿੰਘ ਮਾਨ ਭਦੌੜ, ਪਾਲ ਸਿੰਘ ਢੁੱਡੀਕੇ ਭਦੌੜ, ਬਲਵਿੰਦਰ ਸਿੰਘ ਪੱਪੀ ਸਰਪੰਚ, ਜਗਸੀਰ ਸਿੰਘ ਭਾਗੀਕੇ, ਜਰਨੈਲ ਸਿੰਘ ਸਰਪੰਚ, ਸੁਰਜੀਤ ਸਿੰਘ ਗੁੰਦਾਰਾ ਭਦੌੜ, ਗੁਰਮੇਲ ਸਿੰਘ ਸਰਪੰਚ, ਚਰਨਜੀਤ ਸਿੰਘ ਪੰਧੇਰ ਸ਼ਹਿਣਾ, ਅਮਰੀਕ ਸਿੰਘ ਖਾਲਸਾ ਸ਼ਹਿਣਾ, ਮਨੋਹਰ ਦਾਸ ਸ਼ਹਿਣਾ, ਜਗਰਾਜ ਸਿੰਘ ਸੇਖੋਂ ਸ਼ਹਿਣਾ, ਗੁਰਦਿਆਲ ਦਾਸ ਤਪਾ, ਜਗਤਾਰ ਸਿੰਘ, ਹਰਜਿੰਦਰ ਸਿੰਘ ਪਾਲੀ ਟੇਲਰ ਤਪਾ, ਟੀਟੂ ਦੀਕਸ਼ਤ ਤਪਾ, ਭੋਲਾ ਰਾਮ ਚੋ-ਵਾਲਾ ਤਪਾ, ਸੰਦੀਪ ਕੁਮਾਰ ਧੌਲਾ, ਰਾਜਪ੍ਰੀਤ ਸਿੰਘ ਧਾਲੀਵਾਲ, ਬਾਘ ਸਿੰਘ ਮਾਨ ਭਦੌੜ ਤੇ ਸੁਖਦੇਵ ਸਿੰਘ ਸੁੱਖਾ (ਭਦੌੜ) ਬਣਾਏ ਗਏ ਹਨ | ਸਲਾਹਕਾਰਾਂ ਵਿਚ ਅਜੈਬ ਸਿੰਘ ਜਵੰਧਾ, ਗੁਰਦੀਪ ਸਿੰਘ ਭੱਠਲ, ਮਹਿੰਦਰ ਸਿੰਘ ਪਟਵਾਰੀ, ਸੁਰਜੀਤ ਸਿੰਘ ਜੀਤਾ ਤੇ ਗੁਰਮੇਲ ਸਿੰਘ (ਬਰਨਾਲਾ) ਸ਼ਾਮਲ ਕੀਤਾ ਗਿਆ ਹੈ | ਸਕੱਤਰਾਂ ਵਿਚ ਰਣਜੀਤ ਸਿੰਘ, ਮੱਖਣ ਸਿੰਘ ਬਦੇਸ਼ਾ, ਸੁਰਜਨ ਸਿੰਘ, ਹਰਚਰਨ ਸਿੰਘ, ਸੁਖਪ੍ਰੀਤ ਸਿੰਘ, ਪਰਦੀਪ ਸਿੰਘ ਚਾਵਲਾ, ਸੁਰਿੰਦਰ ਸਿੰਘ ਸ਼ਿੰਦਾ, ਵਰਿੰਦਰ ਸਿੰਘ ਬੰਟੀ, ਨੇਕ ਸਿੰਘ, ਮੁਖ਼ਤਿਆਰ ਸਿੰਘ, ਦੰਮਣ ਸਿੰਘ ਸਰਪੰਚ ਭਦੌੜ, ਗੁਰਚਰਨ ਸਿੰਘ ਕੋਠੇ ਭਾਨ ਸਿੰਘ, ਗੁਰਚਰਨ ਸਿੰਘ ਬਿੱਲੂ ਭਦੌੜ, ਸੁਰਜੀਤ ਸਿੰਘ ਸੰਘੇੜਾ ਭਦੌੜ, ਬਲਵਿੰਦਰ ਸਿੰਘ ਕੋਚਾ ਭਦੌੜ, ਰਣਜੀਤ ਸਿੰਘ ਜੀਤਾ, ਸੁਖਵਿੰਦਰ ਸਿੰਘ ਬਿੱਟੂ ਬਰਾੜ ਤਪਾ, ਨਿਹਾਲ ਸਿੰਘ ਤਪਾ, ਮਾਸਟਰ ਪ੍ਰੇਮ ਕੁਮਾਰ ਤਪਾ, ਰਜਿੰਦਰ ਕੁਮਾਰ ਪੱਪੂ ਮੌੜ ਤਪਾ, ਬਲਜਿੰਦਰ ਸਿੰਘ ਤਪਾ, ਗੁਰਮੇਲ ਸਿੰਘ ਖਾਲਸਾ ਤਪਾ, ਰਾਜੂ ਖ਼ਾਨ ਤਪਾ, ਨੱਥੂ ਰਾਮ ਤਪਾ, ਪਰਮਿੰਦਰ ਸਿੰਘ ਤਪਾ, ਸੰਦੀਪ ਕੁਮਾਰ ਸਦਿਓੜਾ ਸ਼ਹਿਣਾ, ਨਿਰਮਲ ਸਿੰਘ ਸੈਕਟਰੀ, ਸਵਰਨਜੀਤ ਸਿੰਘ ਮਰੂੜੀ, ਗੁਰਤੇਜ ਸਿੰਘ ਬੱਗਾ, ਨਛੱਤਰ ਸਿੰਘ ਗਿੱਲ, ਜਗਸੀਰ ਸਿੰਘ ਸਰਪੰਚ, ਗੁਲਜ਼ਾਰ ਖ਼ਾਨ, ਸਨੀ ਸਿੰਘ ਸਿੱਧੂ, ਬੂਟਾ ਸਿੰਘ ਨਾਈਵਾਲ ਵਾਲੇ, ਬੰਟੀ ਸਿੰਘ ਵਪਾਰੀ, ਸਤਨਾਮ ਸਿੰਘ ਸੱਤੀ, ਭਿੰਦਰ ਸਿੰਘ ਠੇਕੇਦਾਰ, ਹਾਕਮ ਸਿੰਘ ਰੋਮਾਣਾ ਤਪਾ, ਗੁਰਮੇਲ ਸਿੰਘ ਟੇਲਰ ਤਪਾ ਤੇ 40. ਪ੍ਰਕਾਸ਼ ਸਿੰਘ ਵਿਚ ਲਿਆ ਗਿਆ ਹੈ | ਪ੍ਰਚਾਰ ਸਕੱਤਰਾਂ ਵਿਚ ਹਰਦੀਪ ਸਿੰਘ, ਹਰਬੰਸ ਸਿੰਘ, ਵਿਨੋਦ ਕੁਮਾਰ ਜੈਨ, ਗੋਬਿੰਦ ਲਾਲ, ਸੰਜੇ ਕੁਮਾਰ, ਸੰਜੀਵ ਕੁਮਾਰ, ਬਲਜਿੰਦਰ ਕੁਮਾਰ ਸ਼ਰਮਾ, ਪੰਕਜ ਕੁਮਾਰ, ਦਰਸ਼ਨ ਸਿੰਘ ਮਿਸਤਰੀ, ਬਲਜਿੰਦਰ ਸਿੰਘ, ਜਸਵੀਰ ਸਿੰਘ ਦਰਾਕਾ, ਜਗਸੀਰ ਸਿੰਘ ਅਮਨਾ, ਬਲਜਿੰਦਰ ਸਿੰਘ ਧਨੌਲਾ, ਦਰਸ਼ਨ ਸਿੰਘ ਧਨੌਲਾ ਤੇ ਹਰਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ | ਜੁਆਇੰਟ ਸਕੱਤਰ ਬਲਜੀਤ ਸਿੰਘ ਧਨੌਲਾ, ਕੁਲਵੰਤ ਸਿੰਘ ਰਾਜ਼ੀ ਤੇ ਮਲਕੀਤ ਸਿੰਘ ਨੰਬਰਦਾਰ ਬਣਾਇਆ ਗਿਆ ਹੈ ਅਤੇ ਰਾਜਵੀਰ ਸਿੰਘ, ਅਮਨਦੀਪ ਸਿੰਘ, ਸੁਰਜੀਤ ਸਿੰਘ, ਪਰਵਿੰਦਰ ਸਿੰਘ, ਦਰਸ਼ਨ ਸਿੰਘ, ਪ੍ਰਵੀਨ ਕੁਮਾਰ, ਗੁਰਚਰਨ ਸਿੰਘ, ਦਲਜੀਤ ਸਿੰਘ, ਗੁਰਮੀਤ ਸਿੰਘ ਜਾਗਲ, ਹਰਵਿੰਦਰ ਸਿੰਘ ਸੰਧੂ, ਗੁਰਮੀਤ ਸਿੰਘ ਸੰਧੂ, ਹਰਦੀਪ ਸਿੰਘ, ਵਰਿੰਦਰ ਸਿੰਘ ਡੀਸੀ, ਹੈਪੀ ਸਿੰਘ, ਗੁਰਲਾਲ ਸਿੰਘ ਹੰਡਿਆਇਆ, ਮਨਮੋਹਨ ਸਿੰਘ ਹੰਡਿਆਇਆ, ਚਮਨ ਲਾਲ ਗੋਇਲ, ਸਤਨਾਮ ਸਿੰਘ, ਸਰਬਜੀਤ ਸਿੰਘ, ਅਸ਼ੋਕ ਕੁਮਾਰ ਕਾਲਾ, ਰਣਜੀਤ ਸਿੰਘ, ਭਰਪੂਰ ਸਿੰਘ, ਰਵਿੰਦਰ ਸਿੰਘ, ਕਰਮਜੀਤ ਸਿੰਘ, ਪਰਮਜੀਤ ਸਿੰਘ, ਜਗਦੀਪ ਸਿੰਘ ਸਿੱਧੂ, ਉਪਿੰਦਰ ਸਿੰਘ ਪਿੰਟੂ, ਕਿ੍ਸ਼ਨ ਕੁਮਾਰ, ਬਾਲੀ ਸਿੰਘ, ਹਰਦੇਵ ਸਿੰਘ ਧਨੌਲਾ, ਮਲਕੀਤ ਸਿੰਘ, ਦਲੀਪ ਸਿੰਘ, ਗੁਰਮੇਲ ਸਿੰਘ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ, ਜੋਗਿੰਦਰ ਸਿੰਘ, ਗੁਰਸੇਵਕ ਸਿੰਘ, ਬਲਵੰਤ ਸਿੰਘ, ਬਹਾਦਰ ਸਿੰਘ, ਨਰਿੰਦਰ ਕੁਮਾਰ, ਲੱਖਾ ਸਿੰਘ, ਚਰਨਜੀਤ ਕੁਮਾਰ ਧਨੌਲਾ, ਹਰਪ੍ਰੀਤ ਸਿੰਘ ਧਨੌਲਾ ਤੇ ਸੁਖਵਿੰਦਰ ਸਿੰਘ ਧਨੌਲਾ ਨੂੰ ਕਾਰਜਕਾਰੀ ਮੈਂਬਰ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਜਲਦ ਹੀ ਹੋਰ ਅਹੁਦੇਦਾਰਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਜਾਵੇਗੀ |
ਜ਼ਿਲ੍ਹਾ ਪ੍ਰਧਾਨ ਬਿੱਟੂ ਦੀਵਾਨਾ ਨੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਦੇ ਸ਼ਹਿਰੀ ਅਹੁਦੇਦਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ
ਅਜੀਤ ਡੈਸਕ
19-02-2026