29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਹੰਡਿਆਇਆ ਵਿਖੇ ਮਾਤਾ ਸੀਤਲਾ ਦਾ ਮੇਲਾ 7 ਤੋਂ

ਅਜੀਤ ਡੈਸਕ 28-02-2026
ਹੰਡਿਆਇਆ, 27 ਫਰਵਰੀ (ਗੁਰਜੀਤ ਸਿੰਘ ਖੱੁਡੀ)-ਮਾਤਾ ਸੀਤਲਾ ਦੇਵੀ ਮੰਦਰ ਸਾਲਾਨਾ ਪੱਤੀ ਹੰਡਿਆਇਆ ਵਿਖੇ ਸਾਲਾਨਾ ਮੇਲਾ 7 ਤੋਂ ਸ਼ੁਰੂ ਹੋਵੇਗਾ | ਇਹ ਜਾਣਕਾਰੀ ਮਾਤਾ ਸੀਤਲਾ ਦੇਵੀ ਵੈੱਲਫੇਅਰ ਸੁਸਾਇਟੀ ਰਜਿ: ਤੇ ਨੌਜਵਾਨ ਸਭਾ ਦੇ ਅਹੁਦੇਦਾਰਾਂ ਮੱਘਰ ਸਿੰਘ, ਰਾਜਾ ਸਿੰਘ, ਬਾਬਾ ਰਾਜਵਿੰਦਰ ਸਿੰਘ ਤੇ ਅਮਰਜੀਤ ਸਿੰਘ ਨੇ ਦਿੱਤੀ ਤੇ ਦੱਸਿਆ ਕਿ 7 ਮਾਰਚ ਨੂੰ ਰਾਤ ਨੂੰ ਮਾਤਾ ਦਾ ਜਾਗਰਨ ਹੋਵੇਗਾ ਜਿਸ ਵਿਚ ਚੰਨੀ ਗਿੱਲ ਤਪਾ ਐਂਡ ਪਾਰਟੀ ਮਾਤਾ ਦੀ ਮਹਿਮਾ ਦਾ ਗੁਣਗਾਨ ਕਰਨਗੇ | 9 ਮਾਰਚ ਨੂੰ ਮਾਤਾ ਦੀਆਂ ਚੌਕੀਆਂ ਭਰੀਆਂ ਜਾਣਗੀਆਂ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਨਵੀਆਂ ਨਿਯੁਕਤੀਆਂ ਕਰ ਕੇ ਉੱਦਮੀ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾ ਰਿਹੈ-ਐਡਵੋਕੇਟ ਰਾਹੀ <... ਅਗਲੀ ਖ਼ਬਰ ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ, ਦਿੱਲੀ ਵਲੋਂ ਪ੍ਰੈੱਸ ਕਲੱਬ ਆਫ਼ ਇੰਡੀਆ ਵਿਖੇ ਸਾਹਿਤਕਾਰਾਂ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।