ਬਰਨਾਲਾ, 29 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦਫ਼ਤਰ ਬਰਨਾਲਾ ਵਿਖੇ ਤਾਇਨਾਤ ਪੰਚਾਇਤ ਸਕੱਤਰ ਗੁਰਦਰਸ਼ਨ ਸਿੰਘ ਗਿੱਲ (56) ਬਰਨਾਲਾ ਦਾ ਦਿਹਾਂਤ ਹੋ ਗਿਆ, ਦਾ ਸਸਕਾਰ ਸਥਾਨਕ ਰਾਮ ਬਾਗ਼ ਬਰਨਾਲਾ ਵਿਖੇ ਨਮ ਅੱਖਾਂ ਨਾਲ ਕੀਤਾ ਗਿਆ | ਇਸ ਮੌਕੇ ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ ਰਾਮਪੁਰਾ, ਡਿਪਟੀ ਡਾਇਰੈਕਟਰ ਸੰਜੀਵ ਸ਼ਰਮਾ, ਏ.ਡੀ.ਸੀ. (ਡੀ) ਸ੍ਰੀ ਮੁਕਤਸਰ ਸਾਹਿਬ ਸੁਰਿੰਦਰ ਸਿੰਘ ਢਿੱਲੋਂ, ਬੀ.ਡੀ.ਪੀ.ਓ ਬਰਨਾਲਾ ਜਗਤਾਰ ਸਿੰਘ ਢਿੱਲੋਂ, ਬੀ.ਡੀ.ਪੀ.ਓ. ਧੂਰੀ ਸੁਖਵਿੰਦਰ ਸਿੰਘ ਸਿੱਧੂ, ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਰਵਿੰਦਰ ਸਿੰਘ ਰੰਮੀ ਢਿੱਲੋਂ, ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਮੱਖਣ ਸ਼ਰਮਾ, ਤਨਵੀਰ ਸਿੰਘ ਗਿੱਲ, ਅਮਨਦੀਪ ਸਿੰਘ ਚਹਿਲ, ਸਟੇਟ ਐਵਾਰਡੀ ਭੋਲਾ ਸਿੰਘ ਵਿਰਕ, ਸਿਮਰਪ੍ਰਤਾਪ ਸਿੰਘ ਬਰਨਾਲਾ, ਸੰਮਤੀ ਚੇਅਰਮੈਨ ਜਗਦੇਵ ਸਿੰਘ ਮਾਨ ਸੇਖਾ, ਬਲਾਕ ਪ੍ਰਧਾਨ ਮਹੇਸ਼ ਲੋਟਾ, ਰਿਟਾ: ਬੀ.ਡੀ.ਪੀ.ਓ. ਭਜਨ ਸਿੰਘ ਭੋਤਨਾ, ਮਦਨ ਲਾਲ ਤੇ ਰਵਿੰਦਰ ਕੁਮਾਰ ਦੋਵੇਂ ਰਿਟਾ: ਏ.ਈ., ਜ਼ਿਲ੍ਹਾ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ ਗੁਰਪ੍ਰੀਤ ਸਿੰਘ ਮੰਗਾ, ਬਲਾਕ ਪ੍ਰਧਾਨ ਬੂਟਾ ਸਿੰਘ ਪੱਖੋ, ਪੀ.ਓ. ਹਰਭਜਨ ਸਿੰਘ, ਪਰਮਜੀਤ ਸਿੰਘ ਹਰੀਗੜ੍ਹ, ਸੁਖਦੀਪ ਸਿੰਘ ਸੱੁਖੀ, ਏ.ਪੀ.ਓ. ਗਗਨਦੀਪ ਸਿੰਘ ਸਿੱਧੂ, ਜੇ.ਈ. ਜਗਜੀਤ ਸਿੰਘ ਤੇ ਜਸਵੀਰ ਸਿੰਘ, ਪਰਮਿੰਦਰ ਸਿੰਘ ਮਾਣੂੰਕੇ ਟੀ.ਏ., ਨੀਟੂ ਵੀਨਸ, ਸੁੱਖੀ ਧਾਲੀਵਾਲ ਕੈਨੇਡਾ, ਇੰਜ: ਗੁਰਜਿੰਦਰ ਸਿੰਘ ਸਿੱਧੂ, ਕੌਂਸਲਰ ਧਰਮ ਸਿੰਘ ਫ਼ੌਜੀ, ਯਾਦਵਿੰਦਰ ਸਿੰਘ ਤੁੰਗ, ਹਰਨਾਗ ਸਿੰਘ, ਲਾਭ ਸਿੰਘ, ਪਰਮਿੰਦਰ ਬਾਵਾ, ਜਸਪਿੰਦਰ ਸਿੰਘ ਗਿੱਲ, ਹਰਮੀਕ ਸਿੰਘ ਗਰੇਵਾਲ, ਲਾਲੀ ਸਰਪੰਚ, ਜਗਪਾਲ ਸੰਧੂ, ਸਰਬਜੀਤ ਸਿੰਘ ਢਿੱਲੋਂ, ਗੁਰਜੀਤ ਸਿੰਘ ਖੱੁਡੀ, ਗੁਰਮੀਤ ਸਿੰਘ ਬਰਨਾਲਾ, ਡਾ: ਉਜਾਗਰ ਸਿੰਘ ਮਾਨ, ਸਾਬਕਾ ਸਰਪੰਚ ਗੁਰਮੇਲ ਸਿੰਘ ਜੱਸੀ, ਨਿਰਭੈ ਸਿੰਘ, ਸਵਰਨ ਸਿੰਘ, ਰਣਧੀਰ ਸਿੰਘ ਆਦਿ ਵਲੋਂ ਗੁਰਦਰਸ਼ਨ ਸਿੰਘ ਗਿੱਲ ਦੇ ਪਿਤਾ ਸ: ਮੁਖਤਿਆਰ ਸਿੰਘ ਗਿੱਲ, ਪੁੱਤਰ ਤਨਵੀਰ ਸਿੰਘ ਗਿੱਲ ਅਤੇ ਪਰਿਵਾਰਕ ਮੈਂਬਰ ਨਾਲ ਦੁੱਖ ਸਾਂਝਾ ਕੀਤਾ ਗਿਆ |