14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਸਰਬਾ ਮਾਨ ਦੇ ਲਿਖੇ ਦੋ ਗੀਤਾਂ ਨਾਲ ਗਾਇਕ ਬੂਟਾ ਅਕਲੀਆ ਫਿਰ ਚਰਚਾ 'ਚ <br/>

ਅਜੀਤ ਡੈਸਕ 02-06-2026
ਸ਼ਹਿਣਾ, 1 ਜੂਨ (ਸੁਰੇਸ਼ ਗੋਗੀ)-ਸਰਬਾ ਮਾਨ ਜਿੱਥੇ 'ਤੇਰੇ ਪਿੱਛੇ ਚਿੱਟੀਏ ਨੀ ਚਿੱਟਾ ਛੱਡਤਾ' ਗੀਤ ਨਾਲ ਬਾਲੀਵੁੱਡ ਦੀ ਚਰਚਿਤ ਫ਼ਿਲਮ 'ਉੜਤਾ' ਨਾਲ ਸੰਗੀਤਕ ਖੇਤਰ ' ਆਪਣੀ ਪਹਿਚਾਣ ਬਣਾਉਣ ਵਿਚ ਸਫਲ ਰਿਹਾ, ਉਸ ਉਪਰੰਤ ਪਰਮੀਸ਼ ਵਰਮਾ ਵਰਗੇ ਚੋਟੀ ਦੇ ਕਲਾਕਾਰਾਂ ਵਲੋਂ 'ਟੌਹਰ ਨਾਲ ਛੜਾ' ਆਦਿ ਗੀਤਾਂ ਰਾਹੀਂ ਸਮੇਂ-ਸਮੇਂ 'ਤੇ ਸੰਗੀਤ ਇੰਡਸਟਰੀਜ਼ ਵਿਚ ਆਪਣੀ ਹਾਜ਼ਰੀ ਲਵਾਉਣ ਵਿਚ ਸਫਲ ਰਿਹਾ, ਉੱਥੇ ਅਜੋਕੇ ਸਮੇਂ ਦੌਰਾਨ ਉਸ ਦੇ ਲਿਖੇ ਗੀਤ 'ਯਾਰੀਆਂ ਅਤੇ 'ਨੱਚਦੀ ਰਹੀ' ਨੂੰ ਗਾਇਕ ਬੂਟਾ ਅਕਲੀਆ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ | ਜਿਸ ਦਾ ਸੰਗੀਤ ਮਾਨੀ ਸਿੰਘ ਨੇ ਦਿੱਤਾ ਹੈ ਅਤੇ ਵੀ ਸਟੂਡੀਓ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਹੈ |

ਪਿਛਲੀ ਖ਼ਬਰ 'ਆਪ' ਨੇ ਨਗਰ ਨਿਗਮ ਚੋਣਾਂ ਜਿੱਤੀਆਂ ਨਹੀਂ, ਲੱੁਟੀਆਂ- ਵਿਧਾਇਕ ਕਾਲਾ ਢਿੱਲੋਂ ਅਗਲੀ ਖ਼ਬਰ ਢੀਂਡਸਾ, ਲੌਂਗੋਵਾਲ, ਗਰਗ ਦੀ ਅਗਵਾਈ ਹੇਠ ਅਕਾਲੀ ਦਲ (ਪੁਨਰ ਸੁਰਜੀਤ) ਨੇ ਡੀ.ਸੀ. ਨੂੰ ਦਿੱਤਾ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।