14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਨਗਰ ਕੌਂਸਲ ਨੂੰ ਆਪਣਾ ਬਣਦਾ ਸਹਿਯੋਗ ਦਿਓ -ਐਸ.ਡੀ.ਐਮ. <br/>

ਅਜੀਤ ਡੈਸਕ 09-06-2026
ਤਪਾ ਮੰਡੀ, 8 ਜੂਨ (ਵਿਜੇ ਸ਼ਰਮਾ)-ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਨਗਰ ਕੌਂਸਲ ਨੂੰ ਆਪਣਾ ਬਣਦਾ ਸਹਿਯੋਗ ਦੇਣ ਤਾਂ ਜੋ ਸ਼ਹਿਰ ਸਾਫ਼ ਸੁਥਰਾ ਰਹਿ ਸਕੇ | ਇਸ ਸਬੰਧੀ ਗੱਲਬਾਤ ਕਰਦੇ ਹੋਏ ਸਬ ਡਵੀਜ਼ਨ ਤਪਾ ਦੇ ਐਸ.ਡੀ.ਐਮ. ਆਯੂਸ਼ ਗੋਇਲ ਨੇ ਕਿਹਾ ਕਿ ਨਗਰ ਕੌਂਸਲ ਵਲੋਂ ਸ਼ਹਿਰ ਅੰਦਰ ਗਿੱਲੇ ਅਤੇ ਸੁੱਕੇ ਕੂੜੇ ਲਈ ਕੂੜਾਦਾਨ ਰੱਖੇ ਗਏ ਹਨ, ਜਿਸ ਤਹਿਤ ਸ਼ਹਿਰ ਵਾਸੀ ਉਨ੍ਹਾਂ ਕੂੜਾਦਾਨਾਂ ਵਿਚ ਆਪਣਾ ਦੁਕਾਨਾਂ ਤੇ ਘਰਾਂ ਦਾ ਕੂੜਾ ਪਾਉਣ, ਕਿਉਂਕਿ ਹਰ ਰੋਜ਼ ਸਫ਼ਾਈ ਸੇਵਕ ਬਾਜ਼ਾਰਾਂ ਅਤੇ ਘਰਾਂ ਵਿਚ ਗੱਡੀਆਂ ਰਾਹੀਂ ਕੂੜਾ ਚੁੱਕਣ ਲਈ ਆਉਂਦੇ ਹਨ ਤੇ ਸਾਰਾ ਕੂੜਾ ਡੰਪ ਵਿਚ ਸੁੱਟਿਆ ਜਾਂਦਾ ਹੈ ਤਾਂ ਜੋ ਸ਼ਹਿਰ ਸਾਫ਼ ਸੁਥਰਾ ਰਹੇ ਅਤੇ ਸ਼ਹਿਰ ਦੀ ਦਿੱਖ ਵਿਚ ਚੌਗੁਣਾ ਵਾਧਾ ਹੋ ਸਕੇ |

ਪਿਛਲੀ ਖ਼ਬਰ ਸਰਕਾਰ ਵਲੋਂ ਅÏਰਤਾਂ ਦੇ ਖਾਤਿਆਂ 'ਚ ਇਕ ਹਜ਼ਾਰ ਭੇਜਣ ਦੇ ਐਲਾਨ ਸਿਰਫ਼ ਚੋਣ ਸਟੰਟ- ਐਡਵੋਕੇਟ ਖੇੜੀ <br/> ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਣਿਆ ਗਾਜਰ ਬੂਟੀ ਦੀ ਨਰਸਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।