06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਧਨੌਲਾ ਖ਼ੁਰਦ ਵਿਖੇ 62ਵਾਂ ਸਾਲਾਨਾ ਭੰਡਾਰਾ ਕਰਵਾਇਆ <br/>

ਅਜੀਤ ਡੈਸਕ 16-06-2026
ਹੰਡਿਆਇਆ, 15 ਜੂਨ (ਗੁਰਜੀਤ ਸਿੰਘ ਖੱੁਡੀ)-ਧਨੌਲਾ ਖ਼ੁਰਦ ਵਿਖੇ ਦਰਗਾਹ ਸ਼ਰੀਫ਼ ਹਜ਼ਰਤ ਨੌਗੱਜਾ ਪੀਰ ਦੇ ਮੁੱਖ ਗੱਦੀ ਨਸ਼ੀਨ ਸਾਂਈ ਗ਼ੁਲਾਮ ਖ਼ੁਸ਼ੀ ਮੁਹੰਮਦ ਚਿਸ਼ਤੀ ਨਿਜ਼ਾਮੀ ਦੀ ਅਗਵਾਈ 'ਚ ਤਿੰਨ ਰੋਜ਼ਾ 62ਵਾਂ ਸਾਲਾਨਾ ਭੰਡਾਰਾ ਦਰਵੇਸ਼ਾਂ ਆਲਮ ਚਿਸ਼ਤੀ ਨਿਜ਼ਾਮੀਆ, ਹਜ਼ਰਤ ਨੌਗੱਜਾ ਪੀਰ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ | ਇਸ ਮੌਕੇ ਕੱਵਾਲ ਮੁਨੱਵਰ ਅਲੀ ਐਂਡ ਪਾਰਟੀ ਮੁਬਾਰਕਪੁਰ ਚੂੰਘਾ ਵਾਲਿਆਂ ਨੇ ਕੱਵਾਲੀਆਂ ਪੇਸ਼ ਕੀਤੀਆਂ | ਇਸ ਮੌਕੇ ਅਰੁਨਪ੍ਰਤਾਪ ਸਿੰਘ ਢਿੱਲੋਂ, ਸਲੀਮ ਖ਼ਾਨ, ਹਰਪਾਲ ਸਿੰਘ ਧਾਲੀਵਾਲ, ਭੋਲਾ ਸਿੰਘ ਧਾਲੀਵਾਲ, ਰਜਿੰਦਰ ਸਿੰਘ ਧਾਲੀਵਾਲ, ਕਰਮਜੀਤ ਸਿੰਘ ਧਾਲੀਵਾਲ, ਲਵਲੀ ਸਿੰਘ ਧਾਲੀਵਾਲ, ਸਰਪੰਚ ਗੁਰਵਿੰਦਰ ਸਿੰਘ ਗੋਗੀ, ਲਖਵੀਰ ਸਿੰਘ ਕੋਠੇ ਗੁਰੂ, ਜੋਤ ਰਾਮ ਬਾਵਾ, ਹਰਬੰਸ ਸਿੰਘ, ਮੁਕੰਦ ਸਿੰਘ, ਅਜੈਬ ਸਿੰਘ, ਸਦੀਕ ਮੁਹੰਮਦ, ਰਹਿਮਦੀਨ ਅਕਲੀਆ, ਅਕਬਰ ਖ਼ਾਨ, ਯਾਨਾ ਖ਼ਾਨ, ਰਾਜੂ ਖ਼ਾਨ, ਮੱਖਣ ਖ਼ਾਨ, ਕਾਲਾ ਖ਼ਾਨ ਛੰਨਾ, ਜੱਸਾ ਸਿੰਘ, ਜੰਟਾ ਸਿੰਘ, ਬੂਟਾ ਸਿੰਘ, ਸਨੀ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਠਾਨਕੋਟ 'ਚ ਮਹੀਨਾਵਾਰ ਆਰਥਿਕ ਸਹਾਇਤਾ ਯੋਜਨਾ ਦੇ ਫਾਰਮ ਭਰਨ ਦੀ ਪ੍ਰਕਿਰਿਆ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਮਹਿਲ ਕਲਾਂ ਵਿਖੇ ਐਸ.ਡੀ.ਐਮ. ਬੇਅੰਤ ਸਿੰਘ ਸਿੱਧੂ ਨੇ ਅਹੁਦੇ ਦਾ ਚਾਰਜ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।