07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਖੱੁਡੀ ਖ਼ੁਰਦ ਦੇ ਸ਼ਰਧਾਲੂ ਦੀ ਹਜ਼ੂਰ ਸਾਹਿਬ ਵਿਖੇ ਮੌਤ <br/>

ਅਜੀਤ ਡੈਸਕ 16-06-2026
ਹੰਡਿਆਇਆ, 15 ਜੂਨ (ਗੁਰਜੀਤ ਸਿੰਘ ਖੱੁਡੀ)-ਪਿੰਡ ਖੱੁਡੀ ਖ਼ੁਰਦ ਦੇ ਸਾਬਕਾ ਪੰਚ ਸ਼ਿੰਦਰ ਸਿੰਘ ਦੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਸਾਹਿਬ ਪੱੁਜਣ ਸਮੇਂ ਮੌਤ ਹੋ ਗਈ | ਪਿੰਡ ਤੋਂ ਜਥੇ ਸਮੇਤ ਜਦੋਂ ਇਹ ਉੱਥੇ ਪੱੁਜੇ ਤਾਂ ਉਸ ਦੀ ਸਿਹਤ ਅਚਾਨਕ ਵਿਗੜ ਗਈ | ਜਦੋਂ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਉਸ ਨੂੰ ਮਿ੍ਤਕ ਘੋਸ਼ਿਤ ਕੀਤਾ | ਉਨ੍ਹਾਂ ਦੀ ਮਿ੍ਤਕ ਦੇਹ ਰੇਲ ਗੱਡੀ ਰਾਹੀਂ ਪਿੰਡ ਪੱੁਜੀ | ਉਨ੍ਹਾਂ ਦੇ ਸਸਕਾਰ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਰਿਸ਼ਤੇਦਾਰ ਹਾਜ਼ਰ ਸਨ ਅਤੇ ਪਰਿਵਾਰ ਨਾਲ ਦੱੁਖ ਦਾ ਪ੍ਰਗਟਾਵਾ ਕੀਤਾ |

ਪਿਛਲੀ ਖ਼ਬਰ ਮਾਲਵਾ ਸਾਹਿਤ ਸਭਾ ਬਰਨਾਲਾ ਵਲੋਂ ਸਾਹਿਤਕ ਸਮਾਗਮ <br/> ਅਗਲੀ ਖ਼ਬਰ ਪੰਜਾਬ ਅੰਦਰ ਝੋਨੇ ਦੀ ਲਵਾਈ ਦਾ ਜ਼ੋਰ ਹੋਣ ਦੇ ਬਾਵਜੂਦ ਖਾਦਾਂ ਦੀ ਕਿੱਲਤ ਬਣੀ ਸਿਰਦਰਦੀ- ਸਿਬੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।