ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਸ਼ਹਿਣਾ ਦੀ ਮੀਟਿੰਗ
ਸ਼ਹਿਣਾ, 5 ਅਗਸਤ (ਸੁਰੇਸ਼ ਗੋਗੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿਸਟਰਡ 295 ਬਲਾਕ ਸ਼ਹਿਣਾ ਦੀ ਮੀਟਿੰਗ ਡਾ: ਤਾਜ ਭੱਟੀ (ਹੱਡੀਆਂ ਵਾਲੇ) ਦੇ ਕਲੀਨਿਕ ਵਿਖੇ ਹੋਈ। ਜਿਸ ਵਿਚ 50 ਦੇ ਕਰੀਬ ਡਾਕਟਰ ਸਾਥੀਆਂ ਨੇ ਭਾਗ ਲਿਆ।
ਮੈਡੀਕਲ ਪੈ੍ਰਕਟੀਸ਼ਨਰ ਦੇ ਆਗੂ ਪੱਖੋ ਕੈਂਚੀਆਂ ਵਿਖੇ ਮੀਟਿੰਗ ਕਰਨ ਮੌਕੇ। ਤਸਵੀਰ : ਸੁਰੇਸ਼ ਗੋਗੀ
06-08-2026