ਸੜਕ ਸੁਰੱਖਿਆ ਦੇ ਖੇਤਰ ’ਚ ਸ਼ਾਨਦਾਰ ਸੇਵਾਵਾਂ ਸਦਕਾ ਡਾ. ਮਾਨਸੀ ਜਿੰਦਲ ਸਨਮਾਨਿਤ
ਸੁਨਾਮ ਉਧਮ ਸਿੰਘ ਵਾਲਾ, 6 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੜਕ ਸੁਰੱਖਿਆ ਦੇ ਖੇਤਰ ਵਿਚ ਲੰਮੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਸਦਕਾ ਬਸੰਤ ਹਸਪਤਾਲ ਸੁਨਾਮ ਦੀ ਡਾ ਮਾਨਸੀ ਜਿੰਦਲ ਨੂੰ ਸਪੈਸ਼ਲ ਡੀ. ਜੀ.
ਡਾ. ਮਾਨਸੀ ਜਿੰਦਲ ਨੂੰ ਪ੍ਰਸੰਸਾ ਪੱਤਰ ਸੌਂਪਦੇ ਹੋਏ ਪੰਕਜ ਅਰੋੜਾ।
07-09-2026