ਮਾਈ ਭਾਰਤ ਕੇਂਦਰ ਵਲੋਂ ਯੁਵਾ ਸੰਵਾਦ ਪ੍ਰੋਗਰਾਮ ਕਰਵਾਇਆ
ਬਰਨਾਲਾ, 30 ਅਕਤੂਬਰ (ਅਸ਼ੋਕ ਭਾਰਤੀ)-ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਮਾਈ ਭਾਰਤ ਕੇਂਦਰ ਬਰਨਾਲਾ ਵਲੋਂ ਯੁਵਾ ਸੰਵਾਦ ਦਾ ਆਯੋਜਨ ਵਾਈ. ਐਸ ਕਾਲਜ ਹੰਡਿਆਇਆ ਵਿਖੇ ਜ਼ਿਲ੍ਹਾ ਯੂਥ ਅਫਸਰ ਮੈਡਮ ਆਭਾ ਸੋਨੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।
ਵਾਈ. ਐਸ ਕਾਲਜ ਹੰਡਿਆਇਆ ਵਿਖੇ ਜ਼ਿਲ੍ਹਾ ਯੂਥ ਅਫਸਰ ਮੈਡਮ ਆਭਾ ਸੋਨੀ, ਕਾਲਜ ਸਟਾਫ਼ ਤੇ ਹੋਰ। ਅਜੀਤ ਤਸਵੀਰ
31-10-2026