31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

ਅਜੀਤ ਡੈਸਕ 31-10-2026

 

ਸਵਾਲ : 861. 'ਉਹ ਖਾਂਦਾ ਦਾ' ਕਿਹੜਾ ਲਹਿਜ਼ਾ ਹੈ?
862. 'ਇਕ ਲੱਖ ਪੂਤ ਸਵਾ ਲੱਖ ਨਾਤੀ' ਦਾ ਕਿਸ ਰਾਜੇ ਨਾਲ ਸੰਬੰਧ ਹੈ?
 863. 'ਹਰਿਦੁਆਰ ਤੇ ਹਰਦਵਾਰ' ਸ਼ਬਦ ਕਿਹੜੇ ਦੇਵਤਿਆਂ ਦੇ ਪ੍ਰਤੀਕ ਹਨ?
864. 'ਜੁਮਾ' ਕਿਹੜੇ ਦਿਨ ਦਾ ਇਸਲਾਮਿਕ ਨਾਂਅ ਹੈ?
865. 'ਗੁਰੂਵਾਰ' ਕਿਹੜਾ ਹਿੰਦੂ ਦਿਨ ਹੈ?
866. ਪੰਜਾਬ ਦੀ ਧਰਤੀ 'ਤੇ 'ਹਮਲੇ ਕਰਨ, ਲੁੱਟਣ ਵਾਲੇ' ਕਿਹੜੇ ਪਾਸਿਓਾ ਆਉਂਦੇ ਰਹੇ ਨੇ?
867. 'ਸ. ਸੋਭਾ ਸਿੰਘ' ਕਲਾਕਾਰ ਦੀ ਮੰੂਹ ਬੋਲੀ ਧੀ ਦਾ ਨਾਂਅ ਦੱਸੋ?
868. 'ਭਗਤ ਪੂਰਨ ਸਿੰਘ' ਦੀ ਸੰਸਥਾ ਭਗਤ ਜੀ ਤੋਂ ਪਿੱਛੋਂ ਕੀਹਨੇ ਸਾਂਭੀ?
869. 'ਬੀਬੀ ਰਾਜਿੰਦਰ ਕੌਰ ਭੱਠਲ' ਦੇ ਪਿਤਾ ਜੀ ਦਾ ਨਾਂਅ ਦੱਸੋ?
870. 'ਖਰੀਫ਼' ਦੀ ਫਸਲ ਨੂੰ  ਪੰਜਾਬੀ 'ਚ ਕੀ ਕਹਿੰਦੇ ਹਨ?
ਜਵਾਬ : 861. ਡੋਗਰੀ |
862. ਰਾਵਣ ਨਾਲ | 863. ਸ਼ਿਵਜੀ ਤੇ ਵਿਸ਼ਨੂੰ ਨਾਲ | 864. ਸ਼ੁਕਰਵਾਰ ਦਾ | 865. ਸੋਮਵਾਰ | 
866. ਪੱਛਮ ਵਲੋਂ | 867. ਬੀਬੀ ਗੁਰਚਰਨ ਕੌਰ (ਗੁਰਸ਼ਰਨ ਕੌਰ) | 868. ਡਾ. ਇੰਦਰਜੀਤ ਕੌਰ ਨੇ | 
869. ਬਾਬਾ ਹਰਦਿੱਤ ਸਿੰਘ ਭੱਠਲ | 870. ਸਾਉਣੀ |
-ਮੋਬਾਈਲ : +1-647-403-1299

ਪਿਛਲੀ ਖ਼ਬਰ ਆਓ, ਆਤਿਸ਼ਬਾਜ਼ੀ ਦੀ ਖੋਜ ਬਾਰੇ ਜਾਣੀਏ ਅਗਲੀ ਖ਼ਬਰ ਇਮਲੀ ਦੀ ਛਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।