20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਯੂ.ਏ.ਈ. ਨੇ ਕੈਨੇਡਾ ਨੂੰ ਹਰਾਇਆ

ਅਜੀਤ ਡੈਸਕ 14-02-2026

ਨਵੀਂ ਦਿੱਲੀ, 13 ਫਰਵਰੀ (ਏਜੰਸੀ)-ਯੂ.ਏ.ਈ. ਨੇ ਟੀ-20 ਵਿਸ਼ਵ ਕੱਪ 2026 ਦੇ 20ਵੇਂ ਮੈਚ 'ਚ ਕੈਨੇਡਾ ਨੂੰ 5 ਵਿਕਟਾਂ ਨਾਲ ਹਰਾਇਆ | ਟੀਮ ਨੇ ਗਰੁੱਪ 'ਡੀ' ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ | ਇਸ ਦੇ ਨਾਲ, ਅਮੀਰਾਤ ਦੀ ਟੀਮ ਤੀਜੇ ਸਥਾਨ 'ਤੇ ਆ ਗਈ ਹੈ | ਕੈਨੇਡਾ ਨੇ ਦਿੱਲੀ 'ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ | ਕੈਨੇਡਾ ਨੇ 20 ਓਵਰਾਂ 'ਚ 7 ਵਿਕਟਾਂ 'ਤੇ 150 ਦÏੜਾਂ ਬਣਾਈਆਂ | ਜਵਾਬ 'ਚ ਯੂ.ਏ.ਈ. ਨੇ 151 ਦÏੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 19.4 ਓਵਰਾਂ 'ਚ 5 ਵਿਕਟਾਂ 'ਤੇ ਜਿੱਤ ਪ੍ਰਾਪਤ ਕੀਤੀ | ਆਰਯੰਸ਼ ਸ਼ਰਮਾ ਨੇ ਅਜੇਤੂ 74 ਤੇ ਸੋਹੈਬ ਖਾਨ ਨੇ 51 ਦÏੜਾਂ ਬਣਾਈਆਂ | ਸਾਦ ਬਿਨ ਜ਼ਫਰ ਨੇ 3 ਵਿਕਟਾਂ ਲਈਆਂ | ਹਰਸ਼ ਠਾਕਰ (50 ਦÏੜਾਂ) ਨੇ ਅਰਧ ਸੈਂਕੜਾ ਲਗਾਇਆ¢ ਨਵਨੀਤ ਧਾਲੀਵਾਲ ਨੇ 34 ਦÏੜਾਂ ਤੇ ਸ਼੍ਰੇਅਸ ਮੋਵਾ ਨੇ 21 ਦÏੜਾਂ ਦਾ ਯੋਗਦਾਨ ਪਾਇਆ ਕੈਨੇਡਾ ਲਈ ਜੁਨੈਦ ਸਿੱਦੀਕੀ ਨੇ 5 ਵਿਕਟਾਂ ਲਈਆਂ | ਮੁਹੰਮਦ ਜਵਾਦੁੱਲਾ ਨੇ ਇਕ ਵਿਕਟ ਲਈ |

ਪਿਛਲੀ ਖ਼ਬਰ ਯੂ.ਕੇ. 'ਚ ਭਾਰਤੀ, ਪਾਕਿ, ਬੰਗਲਾਦੇਸ਼ੀ ਪ੍ਰਵਾਸੀਆਂ ਦੀ ਤਸਕਰੀ ਦੇ ਦੋਸ਼ਾਂ ਤਹਿਤ ਸ਼ੱਕੀ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਵਰਲਡ ਸਿੱਖ ਪਾਰਲੀਮੈਂਟ ਵਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਰੱਦ ਕਰਨ ਦੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।