18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਵੈਭਵ ਸੂਰਿਆਵੰਸ਼ੀ ਦੀ ਭਾਰਤੀ 'ਏ' ਟੀਮ ਲਈ ਚੋਣ

ਅਜੀਤ ਡੈਸਕ 15-05-2026


ਨਵੀਂ ਦਿੱਲੀ, 14 ਮਈ (ਪੀ.ਟੀ.ਆਈ.)-15 ਸਾਲਾ ਸਲਾਮੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੂੰ ਆਉਣ ਵਾਲੀ ਇਕ ਦਿਨਾ ਟ੍ਰਾਇ-ਸੀਰੀਜ਼ ਲਈ ਇੰਡੀਆ-ਏ ਟੀਮ 'ਚ ਚੁਣਿਆ ਗਿਆ ਹੈ | ਤਿਲਕ ਵਰਮਾ ਦੀ ਕਪਤਾਨੀ ਹੇਠ ਖੇਡਣ ਵਾਲੀ ਇਸ ਟੀਮ 'ਚ ਵੈਭਵ ਪਹਿਲੀ ਵਾਰ ਦੇਸ਼ ਲਈ ਇਕ ਦਿਨਾ ਲੜੀ ਖੇਡੇਗਾ | ਇਸ ਤੋਂ ਪਹਿਲਾਂ, ਉਸਨੇ ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ 'ਚ ਟੀ-20 ਟੂਰਨਾਮੈਂਟ 'ਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ | ਵੈਭਵ ਇਸ ਜੂਨ 'ਚ ਸ੍ਰੀਲੰਕਾ ਵਿਚ ਹੋਣ ਵਾਲੀ ਸੀਰੀਜ਼ 'ਚ ਹਿੱਸਾ ਲਵੇਗਾ | ਭਾਰਤ ਅਤੇ ਸ਼੍ਰੀਲੰਕਾ ਤੋਂ ਇਲਾਵਾ, ਅਫਗਾਨਿਸਤਾਨ 'ਏ' ਟੀਮ ਵੀ ਇਸ ਸੀਰੀਜ਼ 'ਚ ਹਿੱਸਾ ਲਵੇਗੀ |

ਪਿਛਲੀ ਖ਼ਬਰ ਸਾਊਥ ਆਸਟਰੇਲੀਆ ਦੀ ਸੰਸਦ 'ਚ ਵਿਸਾਖੀ ਦੀਆਂ ਰੌਣਕਾਂ ਅਗਲੀ ਖ਼ਬਰ ਪਿੰਡ ਕੰਦੋਵਾਲੀ ਵਿਖੇ ਪੁੱਤ ਨੇ ਪਿਓ ਨੂੰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕੀਤਾ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।