15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਬੈਂਗਲੁਰੂ ਵਲੋਂ ਜੇਤੂ ਪਰੇਡ ਨਾ ਕਰਨ ਦਾ ਫ਼ੈਸਲਾ

ਅਜੀਤ ਡੈਸਕ 02-06-2026

ਅਹਿਮਦਾਬਾਦ, 1 ਜੂਨ (ਪੀ.ਟੀ.ਆਈ.)-ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੇ ਲਗਾਤਾਰ ਦੂਜੀ ਵਾਰ ਆਈ.ਪੀ.ਐਲ. ਖਿਤਾਬ ਜਿੱਤਣ ਦੇ ਬਾਵਜੂਦ ਬੈਂਗਲੁਰੂ 'ਚ ਜੇਤੂ ਪਰੇਡ ਨਾ ਕਰਨ ਦਾ ਫੈਸਲਾ ਕੀਤਾ ਹੈ | ਬੈਂਗਲੁਰੂ ਦੇ ਇਕ ਸੂਤਰ ਨੇ ਦੱਸਿਆ ਕਿ ਜਨਤਕ ਇਕੱਠਾਂ ਸੰਬੰਧੀ ਮÏਜੂਦਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ | ਨਤੀਜੇ ਵਜੋਂ, ਬੈਂਗਲੁਰੂ ਵਿਚ ਕੋਈ ਵੱਡਾ ਜਸ਼ਨ ਸਮਾਗਮ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ |

ਪਿਛਲੀ ਖ਼ਬਰ ਗੁਜਰਾਤ ਟਾਈਟਨਜ਼ ਟੀਮ ਦੀ ਬੱਸ ਨੂੰ ਲੱਗੀ ਅੱਗ ਅਗਲੀ ਖ਼ਬਰ ਵੈਭਵ ਨੇ ਇਸ ਆਈ.ਪੀ.ਐਲ. ਸੀਜ਼ਨ 'ਚ ਕੀਤੀ ਦੁੱਗਣੀ ਕਮਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।