25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਹਰਜੀਤ ਸਿੰਘ ਨੇ 10.17 ਸਕਿੰਟ 'ਚ 100 ਮੀਟਰ ਦÏੜ ਕੇ ਜਿੱਤਿਆ ਸੋਨ ਤਗਮਾ

ਅਜੀਤ ਡੈਸਕ 08-06-2026

ਪੁਣੇ, 7 ਜੂਨ (ਏਜੰਸੀ)-ਫਤਹਿਗੜ੍ਹ ਸਾਹਿਬ ਦੇ ਪਿੰਡ ਮਾਜਰੀ ਦੇ ਰਹਿਣ ਵਾਲੇ ਏਅਰ ਫੋਰਸ ਦੇ ਦੌੜਾਕ ਹਰਜੀਤ ਸਿੰਘ ਨੇ ਇੱਥੇ ਇੰਡੀਅਨ ਐਥਲੈਟਿਕਸ ਸੀਰੀਜ਼ ਦੇ 8ਵੇਂ ਪੜਾਅ 'ਚ ਪੁਰਸ਼ਾਂ ਦੀ 100 ਮੀਟਰ ਦÏੜ 'ਚ 10.17 ਸਕਿੰਟ ਦਾ ਸਮਾਂ ਕੱਢ ਕੇ ਸੋਨ ਤਗਮਾ ਜਿੱਤਿਆ | ਮਹਾਰਾਸ਼ਟਰ ਦੇ ਰੁਸ਼ੀਪ੍ਰਸਾਦ ਦੇਸਾਈ 10.35 ਸਕਿੰਟ ਦੇ ਸਮੇਂ ਨਾਲ ਦੂਜੇ ਸਥਾਨ 'ਤੇ ਰਹੇ ਜਦੋਂ ਕਿ ਲੌਰੀ ਅਨੰਤ ਮੇਲਗੇ 10.36 ਸਕਿੰਟ ਦੇ ਸਮੇਂ ਨਾਲ ਤੀਜੇ ਸਥਾਨ 'ਤੇ ਰਹੇ | ਰਿਲਾਇੰਸ ਦੇ ਯਸ਼ਾਸ ਪੀ ਨੇ 46.82 ਸਕਿੰਟ ਦੇ ਸਮੇਂ ਨਾਲ ਪੁਰਸ਼ਾਂ ਦੀ 400 ਮੀਟਰ ਦੌੜ ਜਿੱਤੀ ਜਦੋਂ ਕਿ ਤੁਸ਼ਾਰ ਕਾਂਤੀ ਮੰਨਾ (47.19 ਸਕਿੰਟ) ਤੇ ਸ਼ੁਭਮ ਡੀ (47.74 ਸਕਿੰਟ) ਨੇ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ |

ਪਿਛਲੀ ਖ਼ਬਰ ਮਹਿੰਦਰਬੀਰ ਸਿੰਘ ਸਚਦੇਵਾ ਰਿਪਬਲਿਕ ਆਫ਼ ਸਿਏਰਾ ਲਿਓਨ ਦੇ ਆਨਰੇਰੀ ਕੌਂਸਲ ਜਨਰਲ ਬਣੇ ਅਗਲੀ ਖ਼ਬਰ ਜਲੰਧਰ 'ਚ ਗੁਰਿੰਦਰਵੀਰ ਨਾਲ ਇੱਕੋ ਕੋਚ ਤੋਂ ਲਈ ਸਿਖਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।