25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਜਲੰਧਰ 'ਚ ਗੁਰਿੰਦਰਵੀਰ ਨਾਲ ਇੱਕੋ ਕੋਚ ਤੋਂ ਲਈ ਸਿਖਲਾਈ

ਅਜੀਤ ਡੈਸਕ 08-06-2026
ਜਲੰਧਰ, (ਡਾ.ਜਤਿੰਦਰ ਸਾਬੀ)-ਹਰਜੀਤ ਸਿੰਘ ਨੇ ਭਾਰਤ ਦੇ ਸਭ ਤੋਂ ਤੇਜ਼ ਦੌੜਾਕਾਂ ਦੀ ਸੂਚੀ ਵਿਚ ਤੀਜਾ ਸਥਾਨ ਹਾਸਲ ਕਰ ਲਿਆ ਹੈ | ਮੌਜੂਦਾ ਸਮੇਂ 'ਚ 10.09 ਸਕਿੰਟ ਨਾਲ ਗੁਰਿੰਦਰ ਵੀਰ ਸਿੰਘ ਪਹਿਲੇ ਸਥਾਨ ਤੇ, 10.15 ਸਕਿੰਟ ਨਾਲ ਅਨੀਮੇਸ਼ ਕੁਜੂਰ ਦੂਜੇ ਸਥਾਨ 'ਤੇ ਹੈ | ਖਾਸ ਗੱਲ ਇਹ ਹੈ ਕਿ ਭਾਰਤ ਦੇ ਇਨ੍ਹਾਂ ਚੋਟੀ ਦੇ ਸਪਿ੍ੰਟਰਾਂ ਵਿੱਚੋਂ ਗੁਰਿੰਦਰ ਵੀਰ ਸਿੰਘ ਅਤੇ ਹਰਜੀਤ ਸਿੰਘ ਦੋਵੇਂ ਜਲੰਧਰ ਦੇ ਕੌਮਾਂਤਰੀ ਅਥਲੈਟਿਕਸ ਕੋਚ ਸਰਬਜੀਤ ਸਿੰਘ ਹੈਪੀ ਦੀ ਦੇਖ-ਰੇਖ ਹੇਠ ਤਿਆਰ ਹੋਏ ਹਨ | ਇਸ ਮੌਕੇ ਖੇਡ ਵਿਭਾਗ ਪੰਜਾਬ ਦੇ ਸੈਕਟਰੀ ਸਰਬਜੀਤ ਸਿੰਘ, ਡਾਇਰੈਕਟਰ ਸੂਦਨ, ਡਿਪਟੀ ਡਾਇਰੈਕਟਰ ਰਣਵੀਰ ਭੰਗੂ ਤੇ ਜਿਲ੍ਹਾ ਖੇਡ ਅਫ਼ਸਰ ਤੇ ਹੋਰ ਖੇਡ ਵਿਭਾਗ ਦੇ ਅਫ਼ਸਰਾਂ ਨੇ ਖਿਡਾਰੀ ਤੇ ਕੋਚ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਹਰਜੀਤ ਸਿੰਘ ਨੇ 10.17 ਸਕਿੰਟ 'ਚ 100 ਮੀਟਰ ਦÏੜ ਕੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਪੁਡੂਚੇਰੀ ਦੇ ਮਾਹੇ 'ਚ ਇਕ ਹਿਬਿਸਕਸ ਫੁੱਲ 'ਤੋਂ ਉਡਾਰੀ ਭਰਦਾ ਹੋਇਆ ਪੰਛੀ | <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।