24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਐਮਬਾਪੇ ਨੇ ਪੇਲੇ ਨੂੰ ਪਛਾੜਿਆ

ਅਜੀਤ ਡੈਸਕ 18-06-2026
ਨਿਊਯਾਰਕ, 17 ਜੂਨ (ਏਜੰਸੀ)-ਫਰਾਂਸ ਦੇ ਕਾਇਲੀਅਨ ਐਮਬਾਪੇ ਨੇ ਸੇਨੇਗਲ ਵਿਰੁੱਧ ਦੋ ਗੋਲ ਕੀਤੇ| ਜਿਸ ਦੇ ਨਾਲ ਉਸਦੇ ਵਿਸ਼ਵ ਕੱਪ ‘ਚ ਕੁੱਲ ਗੋਲ 14 ਹੋ ਗਏ ਹਨ| ਉਸਨੇ ਇਸ ਸਕੋਰ ‘ਤੇ ਬ੍ਰਾਜ਼ੀਲ ਦੇ ਮਹਾਨ ਖਿਡਾਰੀ ਪੇਲੇ ਨੂੰ ਪਛਾੜ ਦਿੱਤਾ| ਹੁਣ ਉਹ ਜਰਮਨੀ ਦੇ ਗਰਡ ਮੂਲਰ ਦੀ ਬਰਾਬਰੀ ਕਰ ਰਿਹਾ ਹੈ। ਵਿਸ਼ਵ ਕੱਪ ਦੇ ਇਤਿਹਾਸ ‘ਚ ਸਿਰਫ਼ ਬ੍ਰਾਜ਼ੀਲ ਦੇ ਰੋਨਾਲਡੋ (15), ਜਰਮਨੀ ਦੇ ਮਿਰੋਸਲਾਵ ਕਲੋਜ਼ (16) ਤੇ ਲਿ�ਨਲ ਮੇਸੀ (16) ਹੀ ਉਸਨੂੰ ਪਛਾੜ ਸਕਦੇ ਹਨ| ਐਮਬਾਪੇ ਨੇ ਫਰਾਂਸ ਲਈ ਆਪਣਾ 58ਵਾਂ ਅੰਤਰਰਾਸ਼ਟਰੀ ਗੋਲ ਵੀ ਕੀਤਾ, ਜਿਸ ਨਾਲ �ਲੀਵੀਅਰ ਗਿਰੌਡ ਦੇ ਰਾਸ਼ਟਰੀ ਰਿਕਾਰਡ ਨੂੰ ਪਛਾੜਿਆ|
ਪਿਛਲੀ ਖ਼ਬਰ ਲੈਸਟਰ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਹੋਈ ਅਹਿਮ ਮੀਟਿੰਗ ਅਗਲੀ ਖ਼ਬਰ ਪੁਰਤਗਾਲ ਤੇ ਕਾਂਗੋ ਵਿਚਕਾਰ ਮੈਚ ਰਿਹਾ ਡਰਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।