03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਲੀਸ਼ਾ ਦਾਸ ਫਾਈਨਲ ’ਚ 6ਵੇਂ ਸਥਾਨ ’ਤੇ ਰਹੀ

ਲੀਸ਼ਾ ਦਾਸ ਫਾਈਨਲ ’ਚ 6ਵੇਂ ਸਥਾਨ ’ਤੇ ਰਹੀ

ਅਜੀਤ ਡੈਸਕ 03-08-2026

ਗਲਾਸਗੋ, 2 ਅਗਸਤ (ਹਰਜੀਤ ਸਿੰਘ ਦੁਸਾਂਝ)-ਮਹਿਲਾ ਸੀ4-ਸੀ5 1000 ਮੀਟਰ ਟਾਈਮ ਟ੍ਰਾਇਲ ਸਾਈਕਲਿੰਗ ਫਾਈਨਲ ਵਿਚ ਭਾਰਤ ਦੀ ਲੀਸ਼ਾ ਦਾਸ ਤਮਗਾ ਜਿੱਤਣ ’ਚ ਕਾਮਯਾਬ ਨਾ ਹੋ ਸਕੀ। ਲੀਸ਼ਾ ਨੇ 1:34.410 ਦਾ ਸਮਾਂ ਦਰਜ ਕਰਦਿਆਂ 6ਵਾਂ ਸਥਾਨ ਹਾਸਲ ਕੀਤਾ। ਮੁਕਾਬਲੇ ਦਾ ਸੋਨ ਤਮਗਾ ਆਸਟ੍ਰੇਲੀਆ ਦੀ ਤਾਰਾ ਨੇਲੈਂਡ ਨੇ 1:08.761 ਦੇ ਵਿਸ਼ਵ ਰਿਕਾਰਡ ਸਮੇਂ ਨਾਲ ਜਿੱਤਿਆ। ਚਾਂਦੀ ਇੰਗਲੈਂਡ ਦੀ ਕਡੀਨਾ ਕਾਕਸ ਨੇ 1:09.943 ਦੇ ਸਮੇਂ ਨਾਲ ਆਪਣੇ ਨਾਮ ਕੀਤੀ, ਜਦਕਿ ਕਾਂਸੀ ਆਸਟ੍ਰੇਲੀਆ ਦੀ ਏਰਿਨ ਨਾਰਮੋਇਲ ਨੇ 1:13.542 ਦੇ ਸਮੇਂ ਨਾਲ ਹਾਸਲ ਕੀਤਾ।

ਅਗਲੀ ਖ਼ਬਰ ਭਾਰਤ-ਸਕਾਟਲੈਂਡ ਹਵਾਬਾਜ਼ੀ ਤੇ ਸੈਰ-ਸਪਾਟਾ ਸਹਿਯੋਗ ਨੂੰ ਮਿਲੇਗਾ ਨਵਾਂ ਉਤਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।