ਪਾਕਿਸਤਾਨ ਵਿਰੁੱਧ ਭਾਰਤ ਲਈ ‘ਕਰੋ ਜਾਂ ਮਰੋ’ ਦੀ ਟੱਕਰ
ਜਲੰਧਰ, 17 ਅਗਸਤ (ਡਾ ਜਤਿੰਦਰ ਸਾਬੀ)-ਅੱਜ ਮਿਲੀ ਹਾਰ ਤੋਂ ਬਾਅਦ ਭਾਰਤੀ ਹਾਕੀ ਟੀਮ ਲਈ ਪਾਕਿਸਤਾਨ ਵਿਰੁੱਧ 19 ਅਗਸਤ ਨੂੰ ਹੋਣ ਵਾਲਾ ਮੁਕਾਬਲਾ ਬੇਹੱਦ ਅਹਿਮ ਬਣ ਗਿਆ ਹੈ। ਭਾਰਤ ਜੇਕਰ ਪਾਕਿਸਤਾਨ ਨੂੰ ਹਰਾ ਦਿੰਦਾ ਹੈ ਤਾਂ ਉਸ ਦੇ 6 ਅੰਕ ਹੋ ਜਾਣਗੇ ਤੇ ਪੂਲ-ਡੀ ਦੀਆਂ ਚੋਟੀ ਦੀਆਂ 2 ਟੀਮਾਂ ਵਿਚ ਜਗ੍ਹਾ ਲਗਭਗ ਪੱਕੀ ਹੋ ਜਾਵੇਗੀ।
ਅਜੀਤ ਡੈਸਕ
18-08-2026