10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਏਸ਼ੀਆ ਕੱਪ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਪਹਿਲਾ ਸੈਮੀਫਾਈਨਲ ਅੱਜ

ਦੁਬਈ, 9 ਸਤੰਬਰ (ਏਜੰਸੀ)-ਬੰਗਲਾਦੇਸ਼ ਨੇ ਮਹਿਲਾ ਏਸ਼ੀਆ ਟੀ-20 ਕੱਪ 2026 ਦੇ 12ਵੇਂ ਮੁਕਾਬਲੇ ’ਚ ਯੂ. ਏ.

ਅਜੀਤ ਡੈਸਕ 10-09-2026
ਦੁਬਈ, 9 ਸਤੰਬਰ (ਏਜੰਸੀ)-ਬੰਗਲਾਦੇਸ਼ ਨੇ ਮਹਿਲਾ ਏਸ਼ੀਆ ਟੀ-20 ਕੱਪ 2026 ਦੇ 12ਵੇਂ ਮੁਕਾਬਲੇ ’ਚ ਯੂ.ਏ.ਈ. ਖ਼ਿਲਾਫ਼ 34 ਦੌੜਾਂ ਦੀ ਜਿੱਤ ਹਾਸਲ ਕਰਕੇ ਸੈਮੀਫਾਈਨਲ ਦੀ ਟਿਕਟ ਪੱਕੀ ਕਰ ਲਈ।ਇਹ ਟੀਮ 10 ਸਤੰਬਰ ਨੂੰ ਸੈਮੀਫਾਈਨਲ-1 ’ਚ ਭਾਰਤ ਦਾ ਸਾਹਮਣਾ ਕਰੇਗੀ, ਜਦੋਂਕਿ 11 ਸਤੰਬਰ ਨੂੰ ਸੈਮੀਫਾਈਨਲ-2 ’ਚ ਪਾਕਿਸਤਾਨ ਦੇ ਸਾਹਮਣੇ ਸ੍ਰੀਲੰਕਾ ਦੀ ਟੀਮ ਹੋਵੇਗੀ। ਭਾਰਤੀ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਜੇਕਰ ਬੰਗਲਾਦੇਸ਼ ਖ਼ਿਲਾਫ਼ ਸੈਮੀਫਾਈਨਲ ਮੈਚ ’ਚ 69 ਦੌੜਾਂ ਬਣਾ ਲੈਂਦੀ ਹੈ ਤਾਂ ਉਹ ਮਹਿਲਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂਅ ਕਰ ਲਵੇਗੀ।
ਬੀ . ਸੀ . ਸੀ . ਆਈ . ਨੂੰ ‘ ਨੈਸ਼ਨਲ ਸਪੋਰਟਸ ਗਵਰਨੈਂਸ ਐਕਟ 2025’ ਅਧੀਨ ਕਿਉਂ ਨਹੀਂ ਲਿਆਂਦਾ ਜਾਣਾ ਚਾਹੀਦਾ - ਸੁਪਰੀਮ ਕੋਰਟ
ਪਿਛਲੀ ਖ਼ਬਰ ਵਿਨੇਸ਼ ਦੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਵਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਰੁਖ਼ ਸਪੱਸ਼ਟ ਕਰਨ ਦੇ ਨਿਰਦੇਸ਼ ਅਗਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ’ਚ 14 ਤੋਂ ਛੋਟਾ ਤੇ 70 ਤੋਂ ਵੱਧ ਉਮਰ ਦਾ ਪੰਜਾਬੀ ਭਾਗ ਲੈ ਸਕਦਾ ਖਿਡਾਰੀ: ਡੀ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।