11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਅਫ਼ਗਾਨਿਸਤਾਨ ਖ਼ਿਲਾਫ਼ ਟੀ-20 ਅਤੇ ਏਸ਼ਿਆਈ ਖੇਡਾਂ ਲਈ ਬੁਮਰਾਹ ਫਿੱਟ

ਨਵੀਂ ਦਿੱਲੀ, 10 ਸਤੰਬਰ (ਏਜੰਸੀ)-ਤੇਜ਼ ਗੇਂਦਬਾਜ਼ ਯਸ਼ ਠਾਕੁਰ ਨੂੰ ਅਫ਼ਗਾਨਿਤਾਨ ਲੜੀ ਅਤੇ ਏਸ਼ਿਆਈ ਖੇਡਾਂ ਲਈ ਜ਼ਖ਼ਮੀ ਹਰਸ਼ਿਤ ਰਾਣਾ ਦੀ ਜਗ੍ਹਾ ਭਾਰਤੀ ਟੀਮ ’ਚ ਸ਼ਾਮਿਲ ਕੀਤਾ ਗਿਆ ਹੈ, ਜਦੋਂਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਫਿੱਟ ਐਲਾਨ ਦਿੱਤਾ ਗਿਆ ਹੈ। ਬੁਮਰਾਹ ਖੱਬੇ ਗੋਢੇ ਦੀ ਸੱਟ ਕਾਰਨ ਜੁਲਾਈ ’ਚ ਇੰਗਲੈਂਡ ਖ਼ਿਲਾਫ਼ ਇਕ ਦਿਨਾ ਲੜੀ ਤੋਂ ਬਾਅਦ ਨਹੀਂ ਖੇਡ ਸਕੇ ਹਨ।

ਅਜੀਤ ਡੈਸਕ 11-09-2026
ਨਵੀਂ ਦਿੱਲੀ, 10 ਸਤੰਬਰ (ਏਜੰਸੀ)-ਤੇਜ਼ ਗੇਂਦਬਾਜ਼ ਯਸ਼ ਠਾਕੁਰ ਨੂੰ ਅਫ਼ਗਾਨਿਤਾਨ ਲੜੀ ਅਤੇ ਏਸ਼ਿਆਈ ਖੇਡਾਂ ਲਈ ਜ਼ਖ਼ਮੀ ਹਰਸ਼ਿਤ ਰਾਣਾ ਦੀ ਜਗ੍ਹਾ ਭਾਰਤੀ ਟੀਮ ’ਚ ਸ਼ਾਮਿਲ ਕੀਤਾ ਗਿਆ ਹੈ, ਜਦੋਂਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਫਿੱਟ ਐਲਾਨ ਦਿੱਤਾ ਗਿਆ ਹੈ।ਬੁਮਰਾਹ ਖੱਬੇ ਗੋਢੇ ਦੀ ਸੱਟ ਕਾਰਨ ਜੁਲਾਈ ’ਚ ਇੰਗਲੈਂਡ ਖ਼ਿਲਾਫ਼ ਇਕ ਦਿਨਾ ਲੜੀ ਤੋਂ ਬਾਅਦ ਨਹੀਂ ਖੇਡ ਸਕੇ ਹਨ। ਉਨ੍ਹਾਂ ਨੂੰ ਵੀ ਫਿਟਨੈੱਸ ਮਨਜ਼ੂਰੀ ਮਿਲਣ ਤੋਂ ਬਾਅਦ ਟੀਮ ’ਚ ਸ਼ਾਮਿਲ ਕੀਤਾ ਗਿਆ ਹੈ। ਬੁਮਰਾਹ ਤੋਂ ਇਲਾਵਾ ਹਰਫ਼ਨਮੌਲਾ ਨਿਤੀਸ਼ ਰੈੱਡੀ ਅਤੇ ਵਾਸ਼ਿੰਗਟਨ ਸੁੰਦਰ ਨੂੰ ਵੀ ਉਕਤ ਦੋ ਟੂਰਨਾਮੈਂਟ ਖੇਡਣ ਦੀ ਮਨਜ਼ੂਰੀ ਮਿਲ ਗਈ ਹੈ।
ਪਿਛਲੀ ਖ਼ਬਰ ਤਾਨੀਆ ਚੌਧਰੀ ਨੇ ਹੈਮਰ ਥ੍ਰੋਅ ਦਾ ਰਾਸ਼ਟਰੀ ਰਿਕਾਰਡ ਤੋੜਿਆ ਅਗਲੀ ਖ਼ਬਰ ਭਾਰਤੀ ਕੁਸ਼ਤੀ ਫੈਡਰੇਸ਼ਨ ਦੇਸ਼ ਅਤੇ ਅਥਲੀਟਾਂ ਦੇ ਹਿਤਾਂ ਲਈ ਦਿਸ਼ਾ-ਨਿਰਦੇਸ਼ ਬਣਾਏ-ਦਿੱਲੀ ਹਾਈ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।