24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਕੈਨੇਡਾ ’ ਚ ਕਾਮਨਵੈਲਥ ਪਾਵਰਲਿਫਟਿੰਗ ਮੁਕਾਬਲਿਆਂ ’ ਚ ਤੇਜ਼ਬੀਰ ਸਿੰਘ ਰਾਣਾ ਨੇ ਜਿੱਤਿਆ ਕਾਂਸੀ

ਜਲੰਧਰ, 23 ਸਤੰਬਰ ( ਡਾ: ਜਤਿੰਦਰ ਸਾਬੀ )- ਪਾਵਰਲਿਫਟਿੰਗ ਇੰਡੀਆ ਵੱਲੋਂ ਕੈਨੇਡਾ ਦੇ ਸ਼ਹਿਰ ਵਿੱਨੀਪੈਗ ਵਿੱਖੇਂ ਹੋਈ ਪਾਵਰਲਿਫਟਿੰਗ ਬੈੱਚ ਪ੍ਰੈੱਸ ਕਾਮਨਵੈਲਥ ਚੈਪੀਂਅਨਸ਼ਿਪ ਦੇ ਮੁਕਾਬਲਿਆਂ ਹੋਏ। ਜਿਸ ਵਿਚ 20 ਦੇ ਕਰੀਬ ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ।

ਅਜੀਤ ਡੈਸਕ 24-09-2026
ਜਲੰਧਰ, 23 ਸਤੰਬਰ ( ਡਾ: ਜਤਿੰਦਰ ਸਾਬੀ )- ਪਾਵਰਲਿਫਟਿੰਗ ਇੰਡੀਆ ਵੱਲੋਂ ਕੈਨੇਡਾ ਦੇ ਸ਼ਹਿਰ ਵਿੱਨੀਪੈਗ ਵਿੱਖੇਂ ਹੋਈ ਪਾਵਰਲਿਫਟਿੰਗ ਬੈੱਚ ਪ੍ਰੈੱਸ ਕਾਮਨਵੈਲਥ ਚੈਪੀਂਅਨਸ਼ਿਪ ਦੇ ਮੁਕਾਬਲਿਆਂ ਹੋਏ। ਜਿਸ ਵਿਚ 20 ਦੇ ਕਰੀਬ ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਭਾਰਤੀ ਟੀਮ ਵੱਲੋਂ ਤੇਜ਼ਬੀਰ ਸਿੰਘ ਰਾਣਾ’ ਵਾਸੀ ਅੰਮ੍ਰਿਤਸਰ ਵਲੋਂ ਤੀਸਰਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਮਗਾ ਜਿੱਤਿਆ। ਪਾਵਰਲਿਫਟਰ ( ਬੈੱਚ ਪ੍ਰੈੱਸ ) ਦੇ ਮੁਕਾਬਲਿਆਂ ’ਚ ਜਿੱਥੇ 400 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ, ਇਸ ਮੁਕਾਬਲਿਆ ’ਚ ਤੀਸਰੇ ਸਥਾਨ ਤੇ ਰਿਹਾ ਅਤੇ ਉਹ ਪੰਜਾਬ ਦਾ ਇਕਲੌਤਾ ਖਿਡਾਰੀ ਸੀ ਜਿਸ ਦੀ ਰਾਸ਼ਟਰਮੰਡਲ ਖੇਡਾਂ ਲਈ ਚੋਣ ਹੋਈ ਸੀ।
ਪਿਛਲੀ ਖ਼ਬਰ ਮੀਰਾਬਾਈ ਚਾਨੂ ਨੇ ਚਾਂਦੀ ਤਗਮਾ ਜਿੱਤਿਆ ਏਸ਼ੀਅਨ ਖੇਡਾਂ ’ ਚ ਭਾਰਤੀ ਅਥਲੀਟਾਂ ਦੀ ਅਗਨੀ ਪ੍ਰੀਖਿਆ ਅੱਜ ਅਗਲੀ ਖ਼ਬਰ ਜਗਸ਼ੇਰ ਸਿੰਘ ਖੰਗੂੜਾ ਦੀ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ 2026 ਲਈ ਹੋਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।