ਨਵੀਂ ਦਿੱਲੀ, 2 ਅਕਤੂਬਰ (ਪੀ. ਟੀ. ਆਈ.)-‘ਹਾਕੀ ਇੰਡੀਆ’ ਨੇ ਕੌਮੀ ਮਹਿਲਾ ਟੀਮ ਦੀਆਂ ਖਿਡਾਰਨਾਂ ਲਈ 11-11 ਲੱਖ ਰੁਪਏ ਅਤੇ ਸਹਾਇਕ ਸਟਾਫ ਦੇ ਹਰੇਕ ਮੈਂਬਰ ਲਈ 5.5 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ। ਟੀਮ ਨੇ ਜਪਾਨ ਵਿਚ ਹੋਈਆਂ ਏਸ਼ਿਆਈ ਖੇਡਾਂ ਵਿਚ ਇਤਿਹਾਸਕ ਸੋਨ ਤਗਮਾ ਜਿੱਤਿਆ ਹੈ। ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਨੇ ਦੱਸਿਆ ਕਿ ਭਾਰਤੀ ਟੀਮ ਦੀ ਹਰੇਕ ਖਿਡਾਰਨ ਨੂੰ 11 ਲੱਖ ਰੁਪਏ ਅਤੇ ਸਹਾਇਕ ਸਟਾਫ ਦੇ ਮੈਂਬਰਾਂ ਨੂੰ 5.5 ਲੱਖ ਰੁਪਏ ਪ੍ਰਤੀ ਵਿਅਕਤੀ ਇਨਾਮ ਵਜੋਂ ਦਿੱਤੇ ਜਾਣਗੇ।
‘ਹਾਕੀ ਇੰਡੀਆ’ ਵਲੋਂ ਨਕਦ ਇਨਾਮ ਦਾ ਐਲਾਨ
‘ਹਾਕੀ ਇੰਡੀਆ’ ਵਲੋਂ ਨਕਦ ਇਨਾਮ ਦਾ ਐਲਾਨ
ਅਜੀਤ ਡੈਸਕ
03-10-2026