ਅਭਿਸ਼ੇਕ ਤੇ ਤਿਲਕ ਨੇ ਪਾਕਿ ਗੇਂਦਬਾਜ਼ੀ ਹਮਲੇ ਦੀਆਂ ਉਡਾਈਆਂ ਧੱਜੀਆਂ
ਅਭਿਸ਼ੇਕ ਸ਼ਰਮਾ ਨੇ ਭਾਰਤ ਦੀ ਬੱਲੇਬਾਜ਼ੀ ਦੇ ‘ਪਾਵਰਪਲੇਅ’ ਦੌਰਾਨ ਹੀ ਮੈਚ ਦਾ ਰੁਖ ਤੈਅ ਕਰ ਦਿੱਤਾ ਸੀ, ਜਿਸ ਦੌਰਾਨ ਟੀਮ ਨੇ 81 ਦੌੜਾਂ ਬਣਾਈਆਂ ਸਨ। ਅਜਿਹੀ ਪਿੱਚ ਜਿਥੇ ਸ਼ਾਟ ਖੇਡਣਾ ਮੁਸ਼ਕਲ ਸੀ, ਉਸ ਨੇ 7 ਛੱਕੇ ਜੜੇ ਅਤੇ ਇਕ ਵਾਰ ਫਿਰ ਆਪਣੀ ਸ਼ਾਨਦਾਰ ਬੱਲੇਬਾਜ਼ੀ ਸਮਰੱਥਾ ਦਾ ਸਬੂਤ ਦਿੱਤਾ।
ਮੈਚ ਦੌਰਾਨ ਬੱਲੇਬਾਜ਼ੀ ਕਰਦੇ ਹੋਏ ਅਭਿਸ਼ੇਕ ਸ਼ਰਮਾ ਅਤੇ ਤਿਲਕ ਵਰਮਾ।
04-10-2026