28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਲੰਡਨ 'ਚ ਭਾਰਤੀ ਮੂਲ ਦੇ ਵਿਅਕਤੀ ਨੇ ਖਿੜਕੀ 'ਚੋਂ ਡਿੱਗ ਰਹੀ 3 ਸਾਲਾ ਬੱਚੀ ਦੀ ਜਾਨ ਬਚਾਈ

ਅਜੀਤ ਡੈਸਕ 12-06-2026
ਲੰਡਨ, 11 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਇਲਫੋਰਡ ਇਲਾਕੇ 'ਚ ਇਕ ਬੇਹੱਦ ਰੂਹ ਕੰਬਾਊ ਘਟਨਾ ਦੌਰਾਨ ਭਾਰਤੀ ਮੂਲ ਦੇ ਇਕ ਵਿਅਕਤੀ ਨੇ ਆਪਣੀ ਸੂਝ-ਬੂਝ ਤੇ ਬਹਾਦਰੀ ਸਦਕਾ ਇਕ 3 ਸਾਲ ਦੀ ਮਾਸੂਮ ਬੱਚੀ ਦੀ ਜਾਨ ਬਚਾਈ ਹੈ, ਜੋ ਇਕ ਇਮਾਰਤ ਦੀ ਖਿੜਕੀ ਦੇ ਬਾਹਰਲੇ ਕਿਨਾਰੇ ਤੋਂ ਹੇਠਾਂ ਡਿੱਗਣ ਹੀ ਵਾਲੀ ਸੀ | ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਬੱਚੀ ਖਿੜਕੀ ਦੇ ਬਾਹਰ ਬੇਹੱਦ ਖ਼ਤਰਨਾਕ ਸਥਿਤੀ 'ਚ ਲਟਕ ਰਹੀ ਸੀ ਅਤੇ ਕਿਸੇ ਵੀ ਵੇਲੇ ਹੇਠਾਂ ਡਿੱਗ ਸਕਦੀ ਸੀ | ਜਦ ਇੱਕ ਵਿਅਕਤੀ ਉਸ ਨੂੰ ਬਚਾਉਣ ਲਈ ਪਹਿਲਾਂ ਹੀ ਪਹਿਲੀ ਮੰਜ਼ਲ ਤੇ ਪਹੁੰਚ ਗਿਆ ਸੀ ਅਤੇ ਇਸੇ ਦੌਰਾਨ ਹੀ ਇੱਕ ਭਾਰਤੀ ਮੂਲ ਦੇ ਨੌਜਵਾਨ ਨੇ ਬਿਨਾਂ ਸਮਾਂ ਗਵਾਏ ਤੁਰੰਤ ਮੁਸਤੈਦੀ ਦਿਖਾਈ | ਉਸ ਨੇ ਬੜੀ ਬਹਾਦਰੀ ਨਾਲ ਉੱਪਰ ਪਹੁੰਚ
ਪਿਛਲੀ ਖ਼ਬਰ ਟੈਰੀ ਫਾਕਸ ਮਨੁੱਖਤਾ ਪੁਰਸਕਾਰ ਨਾਲ ਸਨਮਾਨਿਤ ਹੋਏ ਸਰੀ ਦੇ 2 ਹੋਣਹਾਰ ਵਿਦਿਆਰਥੀ ਅਗਲੀ ਖ਼ਬਰ ਬਰਤਾਨੀਆ ਦੇ ਰੱਖਿਆ ਮਾਮਲੇ ਨੂੰ ਸਰਕਾਰ ਸੰਜੀਦਗੀ ਨਾਲ ਲਵੇ-ਤਨਮਨਜੀਤ ਸਿੰਘ ਢੇਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।