25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਸ਼ਿਕਾਗੋ ਵਿਚ ਤੇਜ਼ ਰਫ਼ਤਾਰ ਹਨ੍ਹੇਰੀ ਝੱਖੜ ਨਾਲ ਜਨ ਜੀਵਨ ਪ੍ਰਭਾਵਿਤ

ਅਜੀਤ ਡੈਸਕ 17-06-2026
ਸ਼ਿਕਾਗੋ, 16 ਜੂਨ (ਕੇਵਲ ਗੁਰਾਇਆ)-ਅਮਰੀਕਾ ਦੇ ਸ਼ਹਿਰ ਸ਼ਿਕਾਗੋ ਮਿਡ ਵੈਸਟ ਇਲਾਕੇ ਵਿਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਇਕ ਵਾਰ ਜਨਜੀਵਨ ਠੱਪ ਹੋ ਗਿਆ। ਸੈਂਕੜਿਆਂ ਦੀ ਗਿਣਤੀ ਵਿਚ ਦਰਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਹਨੇਰੀ ਇੰਨੀ ਭਿਆਨਕ ਸੀ ਕਿ ਬਹੁਤ ਸਾਰੇ ਇਲਾਕਿਆਂ ਵਿਚ ਕੁੱਝ ਘੰਟਿਆਂ ਲਈ ਬਿਜਲੀ ਗੁੱਲ ਰਹੀ। ਕਈ ਦਰਖਤ ਘਰਾਂ ਦੇ ਉੱਪਰ ਡਿੱਗਣ ਕਾਰਨ ਘਰਾਂ ਦਾ ਕਾਫੀ ਨੁਕਸਾਨ ਹੋਇਆ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 20 ਵਰ੍ਹਿਆਂ ਦੇ ਵਿਚ ਇੰਨੀ ਤੇਜ ਹਨ੍ਹੇਰੀ ਨਹੀਂ ਆਈ।
ਪਿਛਲੀ ਖ਼ਬਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ ਦਾ ਆਈ.ਡਬਲਯੂ.ਏ. ਵੱਲੋਂ ਭਰਵਾਂ ਸਵਾਗਤ ਅਗਲੀ ਖ਼ਬਰ ਵੈਨਕੂਵਰ ਹਵਾਈ ਅੱਡੇ ਤੋਂ ਰਿਸ਼ਤੇਦਾਰਾਂ ਨੂੰ ਲੈਣ ਗਈ ਪੰਜਾਬਣ ਦੀ ਚਮਕੀ ਕਿਸਮਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।