25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਮਿਸ ਯੂਨੀਵਰਸ ਇੰਡੀਆ 2026 ਦਾ ਖਿਤਾਬ ਜਿੱਤਣ ਤੋਂ ...

ਮਿਸ ਯੂਨੀਵਰਸ ਇੰਡੀਆ 2026 ਦਾ ਖਿਤਾਬ ਜਿੱਤਣ ਤੋਂ ਬਾਅਦ ਖੁਸ਼ੀ ਮਨਾਉਂਦੀ ਹੋਈ ਕੇਰਲ ਦੀ ਕੇਜ਼ੀਆ ਲਿਜ਼ ਮੇਜੋ। ਇਸ ਪ੍ਰੋਗਰਾਮ ਦਾ ਗ੍ਰੈਂਡ ਫਿਨਾਲੇ 23 ਅਗਸਤ ਨੂੰ ਜੈਪੁਰ ਕਰਵਾਇਆ ਗਿਆ।

ਅਜੀਤ ਡੈਸਕ 25-08-2026
ਮਿਸ ਯੂਨੀਵਰਸ ਇੰਡੀਆ 2026 ਦਾ ਖਿਤਾਬ ਜਿੱਤਣ ਤੋਂ ਬਾਅਦ ਖੁਸ਼ੀ ਮਨਾਉਂਦੀ ਹੋਈ ਕੇਰਲ ਦੀ ਕੇਜ਼ੀਆ ਲਿਜ਼ ਮੇਜੋ। ਇਸ ਪ੍ਰੋਗਰਾਮ ਦਾ ਗ੍ਰੈਂਡ ਫਿਨਾਲੇ 23 ਅਗਸਤ ਨੂੰ ਜੈਪੁਰ ਕਰਵਾਇਆ ਗਿਆ। ਕੇਜ਼ੀਆ ਨੇ ਦੇਸ਼ ਭਰ ਦੀਆਂ 52 ਸੁੰਦਰ ਤੇ ਪ੍ਰਤਿਭਾਸ਼ਾਲੀ ਪ੍ਰਤੀਯੋਗੀਆਂ ਨੂੰ ਪਛਾੜ ਕੇ ਰਾਸ਼ਟਰੀ ਖਿਤਾਬ ਜਿੱਤਿਆ।
ਪਿਛਲੀ ਖ਼ਬਰ 70 ਵੇਂ ਜ਼ਿਲ੍ਹਾ ਸਕੂਲ ਟੂਰਨਾਮੈਂਟ ’ਚ ਲੜਕੀਆਂ ਦੇ ਕਰਾਟੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਉੱਤਰਾਖੰਡ ਦੇ ਦੇਹਰਾਦੂਨ ਜ਼ਿਲ੍ਹੇ ’ਚ ਮੀਂਹ ਤੋਂ ਬਾਅਦ ਆਸਮਾਨ ’ਤੇ ਛਾਏ ਬੱਦਲਾਂ ਦਾ ਸੁਹਾਵਣਾ ਦ੍ਰਿਸ਼।

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।