
ਨਵੀਂ ਦਿੱਲੀ ਵਿਖੇ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਰਾਸ਼ਟਰੀ ਖੇਡ ਦਿਵਸ ਦੇ ਮੌਕੇ ’ਤੇ ਖੇਡੇ ਜਾ ਰਹੇ ਕ੍ਰਿਕਟ ਮੈਚ ਦੌਰਾਨ ਬੱਲੇਬਾਜ਼ੀ ਕਰਦੇ ਹੋਏ। (ਵਿਚਕਾਰ) ਸ੍ਰੀਨਗਰ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਜਾਗਰੂਕਤਾ ਰੈਲੀ ਦੌਰਾਨ ਸੀ.ਆਰ.ਪੀ.ਐਫ. ਅਧਿਕਾਰੀ ਤੇ ਸਕੂਲੀ ਵਿਦਿਆਰਥੀ। (ਸੱਜੇ) ਤਿਰੂਵਨੰਤਪੁਰਮ ਵਿਖੇ ਵੈਸਟ ਇੰਡੀਜ਼ ਦੇ ਸਾਬਕਾ ਕ੍ਰਿਕਟਰ ਤੇ ਕੋਚੀ ਬਲੂ ਟਾਈਗਰਜ਼ ਕ੍ਰਿਕਟ ਟੀਮ ਦੇ ਸਹਿ-ਮਾਲਕ ਕ੍ਰਿਸ ਗੇਲ ਦਾ ਸਵਾਗਤ ਕਰਦੇ ਹੋਏ ਪ੍ਰਸੰਸਕ।