ਅਮਰੀਕਾ ਵਲੋਂ ਟਰੰਪ ਦੀ ਤਸਵੀਰ ਵਾਲਾ 1 ਡਾਲਰ ਦਾ ਸਿੱਕਾ ਜਾਰੀ
ਵਾਸ਼ਿੰਗਟਨ, 3 ਸਤੰਬਰ (ਇੰਟ.) -ਅਮਰੀਕਾ ਨੇ ਆਪਣੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਮੌਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਵਾਲਾ 1 ਡਾਲਰ ਦਾ ਖ਼ਾਸ ਸਿੱਕਾ ਜਾਰੀ ਕੀਤਾ ਹੈ।
ਅਜੀਤ ਡੈਸਕ
04-09-2026