ਟਾਈਮਜ਼ ਸਕੁਏਅਰ ’ਚ ਹਫ਼ਤੇ ਦੌਰਾਨ ਦੋ ਚਾਕੂ ਹਮਲੇ ** ਤੀਜਾ ਵਿਅਕਤੀ ਜ਼ਖ਼ਮੀ
ਨਿਊਯਾਰਕ, 7 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਨਿਊਯਾਰਕ ਦੇ ਟਾਈਮਜ਼ ਸਕੁਏਅਰ ’ਚ ਹਫ਼ਤੇ ਤੋਂ ਵੀ ਘੱਟ ਸਮੇਂ ਦੌਰਾਨ ਹੋਏ ਦੋ ਚਾਕੂ ਹਮਲਿਆਂ ਵਿਚ ਤੀਜਾ ਵਿਅਕਤੀ ਵੀ ਜ਼ਖ਼ਮੀ ਹੋ ਗਿਆ। ਤਾਜ਼ਾ ਘਟਨਾ ਵਿਚ 23 ਸਾਲਾ ਨੌਜਵਾਨ ਦੇ ਚਿਹਰੇ ਅਤੇ ਢਿੱਡ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਗਏ।
ਅਜੀਤ ਡੈਸਕ
08-09-2026