ਲੰਡਨ ਸਿੱਖ ਸੁਸਾਇਟੀ ਨੇ ਉਤਸ਼ਾਹ ਨਾਲ ਮਨਾਇਆ ਬੰਦੀ ਛੋੜ ਦਿਵਸ
ਲੰਡਨ ਓਨਟਾਰੀਓ, 10 ਨਵੰਬਰ (ਕੰਵਲਜੀਤ ਸਿੰਘ ਕੰਵਲ)-ਲੰਡਨ ਸਿੱਖ ਸੁਸਾਇਟੀ ਵਲੋਂ ਸੰਗਤ ਦੇ ਵੱਡੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਬੰਦੀ ਛੋੜ ਦਿਵਸ ਇਸ ਸਾਲ ਵੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਦੀਵਾਲੀ ਦਾ ਦਿਹਾੜਾ ਇਸ ਵਰੇ ਐਤਵਾਰ ਛੁੱਟੀ ਵਾਲੇ ਦਿਨ ਹੋਣ ਕਰਕੇ ਵੱਡੀ ਗਿਣਤੀ ’ਚ ਸੰਗਤ ਸ਼ਾਮਲ ਹੋਈ।
ਅਜੀਤ ਡੈਸਕ
11-11-2026