ਖਡੂਰ ਸਾਹਿਬ ਦੇ ਬਾਬਾ ਸੇਵਾ ਸਿੰਘ ਦਾ ਵਿਲੱਖਣ ਯੋਗਦਾਨ-ਤਰਲੋਚਨ ਸਿੰਘ <br/>
ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ਼ ਸਾਇੰਸ ਐਂਡ ਟੇ੍ਰਨਿੰਗ ਖਡੂਰ ਸਾਹਿਬ ਦੇ ਹੋਣਹਾਰ ਵਿਦਿਆਰਥੀ |
<br/>
19-02-2026
ਜੇ.ਈ.ਈ. ਮੇਨ 2026 ਸੈਸ਼ਨ-1 ਦੀ ਹਾਲ ਵਿਚ ਹੋਈ ਪ੍ਰੀਖਿਆ ਵਿਚ ਅੱਠ ਵਿਦਿਆਰਥੀਆਂ ਨੇ 90ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਵੰਸ਼ਦੀਪ ਸਿੰਘ (ਅੰਮਿ੍ਤਸਰ) ਨੇ 99.03% ਪ੍ਰਾਪਤ ਕੀਤੇ ਹਨ | ਉਹ ਭਾਰਤ ਦੇ ਕਿਸੇ ਵੀ ਆਈ.ਆਈ.ਟੀ. ਜਾਂ ਇੰਜੀਨੀਅਰਿੰਗ ਕਾਲਜ ਵਿਚ ਦਾਖ਼ਲ ਹੋਣ ਲਈ ਪੂਰੀ ਤਰ੍ਹਾਂ ਯੋਗ ਹੈ |
ਸ. ਤਰਲੋਚਨ ਸਿੰਘ ਨੇ ਅੱਗੇ ਕਿਹਾ ਕਿ ਪਦਮਸ੍ਰੀ ਬਾਬਾ ਸੇਵਾ ਸਿੰਘ ਨੇ ਖਡੂਰ ਸਾਹਿਬ ਦੇ ਆਲੇ-ਦੁਆਲੇ ਸਾਰੀਆਂ ਸੜਕਾਂ 'ਤੇ ਰੁੱਖ ਲਗਾਉਣ ਦੀ ਸ਼ਾਨਦਾਰ ਸੇਵਾ ਕੀਤੀ ਹੈ | ਮੈਂ ਸਿਰਫ਼ ਇਹੀ ਪ੍ਰਾਰਥਨਾ ਕਰਦਾ ਹਾਂ ਕਿ ਹਰ ਸਿੱਖ ਧਾਰਮਿਕ ਕੇਂਦਰ ਜਾਂ ਸਿੱਖਿਆ ਸੰਸਥਾ ਸਾਡੇ ਵਿਦਿਆਰਥੀਆਂ ਨੂੰ ਰੁਜ਼ਗਾਰ ਲਈ ਹੁਨਰ ਪ੍ਰਦਾਨ ਕਰਨ ਦੀ ਇਸ ਪਰੰਪਰਾ ਦੀ ਪਾਲਣਾ ਕਰੇ |