ਮੈਡੀਕਲ ਇੰਸਟੀਚਿਟਿਊਟ 'ਤੇ ਨਾਰਮਲ ਰਿਪੋਰਟ ਦੇ ਬਾਵਜੂਦ ਬੇਵਜ੍ਹਾ ਆਈ. ਸੀ. ਯੂ. 'ਚ ਰੱਖਣ ਦੇ ਦੋਸ਼ <br/>
ਅਜੀਤ ਡੈਸਕ
28-02-2026
ਦੋਸ਼ ਬੇਬੁਨਿਆਦ, ਮਰੀਜ਼ ਨੇ ਜ਼ਹਿਰ ਖਾਧਾ ਹੋਇਆ ਸੀ-ਡਾਇਰੈਕਟਰ
ਦੂਜੇ ਪਾਸੇ ਪ੍ਰੈਗਮਾ ਮੈਡੀਕਲ ਇੰਸਟੀਟਿਊਟ ਦੇ ਡਾਇਰੈਕਟਰ ਡਾ. ਜੀ. ਐਸ. ਗਿੱਲ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਮਰੀਜ਼ ਨੇ ਜ਼ਹਿਰ ਲਿਆ ਹੋਇਆ ਸੀ | ਉਸ ਦੇ ਖੂਨ 'ਚ ਕੋਲੀਨੇਸਟਰੇਜ਼ ਲੈਵਲ ਘੱਟ ਸੀ ਅਤੇ ਤੁਰੰਤ ਡਾਇਲਿਸਿਸ ਕਰਕੇ ਜ਼ਹਿਰ ਬਾਹਰ ਕੱਢ ਦਿੱਤਾ ਗਿਆ | ਮਰੀਜ਼ ਨੂੰ ਕੋਈ ਜ਼ਿਆਦਾ ਦਿੱਕਤ ਨਹੀਂ ਪੇਸ਼ ਆਈ ਤੇ ਹੁਣ ਬੇਵਜ੍ਹਾ ਦੋਸ਼ ਮੜ੍ਹੇ ਜਾ ਰਹੇ ਹਨ, ਜੋ ਕਿ ਹਸਪਤਾਲਾਂ ਤੇ ਡਾਕਟਰਾਂ ਪ੍ਰਤੀ ਇਕ ਗਲਤ ਸਮਾਜਿਕ ਰੁਝਾਨ ਹੈ |