ਪਿੰਡ ਫ਼ਤਹਿਪੁਰੀ 'ਚ ਤੂਫ਼ਾਨ ਦੌਰਾਨ ਡਿਗਿਆ ਬਿਜਲੀ ਦਾ ਟਰਾਂਸਫਾਰਮਰ ਬਣਿਆ ਖ਼ਤਰਾ ਪਿੰਡ ਵਾਸੀਆਂ ਨੇ ਕੀਤੀ ਤੁਰੰਤ ਕਾਰਵਾਈ ਦੀ ਮੰਗ <br/>
ਤੇਜ਼ ਤੂਫਾਨ ਕਾਰਨ ਪਿੰਡ ਫਤਿਹਪੁਰੀ 'ਚ ਗਲੀ ਵਿੱਚ ਡਿੱਗਿਆ ਟਰਾਂਸਫਾਰਮਰ ਜਿਸ ਕਾਰਨ ਲੋਕ ਆਪਣੇ ਘਰਾਂ ਵਿਚ ਬੰਦ ਹੋ ਕੇ ਰਹਿ ਗਏ | ਤਸਵੀਰ : ਮਨਜੀਤ ਸਿੰਘ ਟੋਹਾਣਾ
<br/>
12-06-2026