ਅਖਿਲ ਭਾਰਤੀ ਅਧਿਆਤਮਿਕ ਸਮਿਤੀ ਨੇ ਸ਼ਾਂਤੀ ਤੇ ਏਕਤਾ ਦਾ ਦਿੱਤਾ ਸੰਦੇਸ਼
ਨਵੀਂ ਦਿੱਲੀ, 21 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਸ਼ਾਂਤੀ, ਸਦਭਾਵ ਅਤੇ ਮਾਨਵੀ ਏਕਤਾ ਦਾ ਸੰਦੇਸ਼ ਲੈ ਕੇ ਅਖਿਲ ਭਾਰਤੀ ਅਧਿਆਤਮਿਕ ਸਮਿਤੀ ਵਲੋਂ ਵਿਸ਼ਵ ਸ਼ਾਂਤੀ ਯਾਤਰਾ ਕੱਢੀ ਗਈ ਜਿਸ ਵਿਚ ਦੇਸ਼ ਭਰ ਤੋਂ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਭਾਗੀਦਾਰੀ ਕੀਤੀ ਅਤੇ ਸਾਰਿਆਂ ਨੇ ਸ਼ਾਂਤੀ, ਏਕਤਾ ਤੇ ਸਮੂਹਿਕ ਚੇਤਨਾ ਦਾ ਸੰਦੇਸ਼ ਦਿੱਤਾ।
ਅਜੀਤ ਡੈਸਕ
22-09-2026