08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

10 ਨਵੰਬਰ ਨੂੰ ਹੋਵੇਗਾ ਅੰਨਕੂਟ ਭੰਡਾਰਾ

ਕਾਲਾਂਵਾਲੀ/ਸਿਰਸਾ, 7 ਨਵੰਬਰ (ਭੁਪਿੰਦਰ ਪੰਨੀਵਾਲੀਆ)- ਵਿਸ਼ਵ ਹਿੰਦੂ ਪ੍ਰੀਸ਼ਦ ਬਲਾਕ ਕਾਲਾਂਵਾਲੀ 10 ਨਵੰਬਰ ਨੂੰ ਸਾਲਾਸਰ ਧਰਮਸ਼ਾਲਾ ਵਿੱਚ ਸਥਿਤ ਅੰਜਨੀ ਮਾਤਾ ਮੰਦਿਰ ਵਿਚ ਅੰਨਕੂਟ ਭੰਡਾਰਾ ਦਾ ਆਯੋਜਨ ਕਰੇਗੀ। ਪ੍ਰੀਸ਼ਦ ਦੇ ਮੁਖੀ ਦਿਨੇਸ਼ ਗਰਗ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਇਸ ਵਾਰ ਵੀ ਅੰਨਕੁਟ ਭੰਡਾਰਾ ਹਮੇਸ਼ਾ ਵਾਂਗ ਹੋਵੇਗਾ।

ਅਜੀਤ ਡੈਸਕ 08-11-2026
ਕਾਲਾਂਵਾਲੀ/ਸਿਰਸਾ, 7 ਨਵੰਬਰ (ਭੁਪਿੰਦਰ ਪੰਨੀਵਾਲੀਆ)- ਵਿਸ਼ਵ ਹਿੰਦੂ ਪ੍ਰੀਸ਼ਦ ਬਲਾਕ ਕਾਲਾਂਵਾਲੀ 10 ਨਵੰਬਰ ਨੂੰ ਸਾਲਾਸਰ ਧਰਮਸ਼ਾਲਾ ਵਿੱਚ ਸਥਿਤ ਅੰਜਨੀ ਮਾਤਾ ਮੰਦਿਰ ਵਿਚ ਅੰਨਕੂਟ ਭੰਡਾਰਾ ਦਾ ਆਯੋਜਨ ਕਰੇਗੀ। ਪ੍ਰੀਸ਼ਦ ਦੇ ਮੁਖੀ ਦਿਨੇਸ਼ ਗਰਗ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਇਸ ਵਾਰ ਵੀ ਅੰਨਕੁਟ ਭੰਡਾਰਾ ਹਮੇਸ਼ਾ ਵਾਂਗ ਹੋਵੇਗਾ। ਭੰਡਾਰੇ ਵਿੱਚ ਕੜ੍ਹੀ ਅਤੇ ਚੌਲਾਂ ਦਾ ਪ੍ਰਸ਼ਾਦ ਵੰਡਿਆ ਜਾਵੇਗਾ। ਇਸੇ ਤਰ੍ਹਾਂ ਪਹਿਲੀ ਵਾਰ ਬਿਜਲੀਘਰ ਦੇ ਸ਼੍ਰੀ ਹਨੂੰਮਾਨ ਮੰਦਰ ਵਿੱਚ ਅੰਨਕੂਟ ਭੰਡਾਰਾ ਆਯੋਜਿਤ ਕੀਤਾ ਜਾਵੇਗਾ। ਮੰਦਰ ਦੇ ਪੁਜਾਰੀ ਪਵਨ ਸ਼ਰਮਾ ਨੇ ਦੱਸਿਆ ਕਿ ਕੜੀ, ਚੌਲ, ਦਲੀਆ ਅਤੇ ਖਿਚੜੀ ਵਾਲਾ ਭੰਡਾਰਾ 10 ਨਵੰਬਰ ਨੂੰ ਸ਼ਾਮ 4 ਵਜੇ ਆਯੋਜਿਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਸਿਰਸਾ ਵਾਸੀ ਸ਼੍ਰੀਮਤ ਸਿਟੀ ਸੈਂਟਰ ਦੀ ਮਹਿਮਾਨ ਨਿਵਾਜ਼ੀ ਤੋਂ ਖੁਸ਼ ਅਗਲੀ ਖ਼ਬਰ ਲਾਭ ਸਿੰਘ ਨੰਬਰਦਾਰ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।