ਜਲੰਧਰ, 13 ਫਰਵਰੀ (ਸ਼ਿਵ)- ਅਸ਼ੋਕ ਭੀਲ ਦੀ ਪ੍ਰਧਾਨਗੀ ਹੇਠ ਅੱਜ ਨਗਰ ਨਿਗਮ ਜਲੰਧਰ ਵਿਖੇ ਮਿਉਂਸਪਲ ਇੰਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿਚ ਸੰਘ ਦੇ ਮੁੱਖ ਸੇਵਾਦਾਰ ਵਿਪਨ ਸਭਰਵਾਲ, ਮਨੋਜ ਨੰਨਾ, ਸੰਜੂ ਅਰੋੜਾ, ਸੁਧੀਰ ਕਪੂਰ, ਚੇਅਰਮੈਨ ਅਸ਼ੋਕ ਭੀਲ, ਵਾਈਸ ਚੇਅਰਮੈਨ ਵਿਨੋਦ ਗਿੱਲ, ਵਾਈਸ ਚੇਅਰਮੈਨ ਜਤਿੰਦਰ ਨਿੱਕਾ, ਪ੍ਰਧਾਨ ਵਿਨੋਦ ਸਹੋਤਾ, ਸੀ.ਈ. ਵਾਈਸ ਪ੍ਰਧਾਨ ਗੁਲਜ਼ਾਰ ਖੋਸਲਾ, ਮੀਤ ਪ੍ਰਧਾਨ ਅਸ਼ਵਨੀ ਗਿੱਲ, ਸੀ.ਏ.ਸੀ., ਜਨਰਲ ਸਕੱਤਰ ਵਿਕੀ, ਜਨਰਲ ਸਕੱਤਰ ਵਿਕੀ ਵਰਿੰਦਰ, ਸੀਨੀਅਰ ਮੀਤ ਪ੍ਰਧਾਨ ਜਤਿੰਦਰ ਕੁਮਾਰ, ਸਹਾਇਕ ਕੈਸ਼ੀਅਰ ਸ਼ਾਹਬਾਜ਼, ਪ੍ਰੈੱਸ ਸਕੱਤਰ ਸੰਨ੍ਹੀ ਏਕਲਵਿਆ, ਦਫ਼ਤਰ ਸਕੱਤਰ ਰਾਜੂ ਬੈਂਸ, ਰਮੇਸ਼ ਟਾਂਕ, ਰਵੀ ਦਾਨਵ, ਭੂਲੋਕ ਭੀਲ, ਮੁੱਖ ਸਲਾਹਕਾਰ ਬਿਸ਼ਨ ਦਾਸ ਸਹੋਤਾ, ਰਾਜੀਵ ਗੋਰਾ, ਸੰਤ ਰਾਮ, ਰਘੂ ਵੀਰ ਲਾਲ, ਸਮਾਜ ਸੇਵਕ, ਕਮਲ ਕਿਸ਼ੋਰ, ਸਤੀਸ਼ ਪਦਮ, ਵਿਕੀ ਗਿੱਲ ਜਨਰਲ ਮੈਂਬਰ ਲਿੰਕੀ ਬੈਂਸ, ਚੇਤਨ ਨਾਹਰ ਤੇ ਹੋਰਾਂ ਦੀ ਚੋਣ ਕੀਤੀ ਗਈ |