14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਸਟੇਟ ਪਬਲਿਕ ਸਕੂਲ ਨਕੋਦਰ ਦੇ ਵਿਦਿਆਰਥੀ ਨੇ ਜੇ.ਈ.ਈ. ਮੇਨਜ਼-1 ਵਿਚ 97.27 ਪਰਸੇਂਟਾਈਲ ਹਾਸਿਲ ਕੀਤੇ

ਅਜੀਤ ਡੈਸਕ 19-02-2026
ਨਕੋਦਰ, 18 ਫਰਵਰੀ (ਗੁਰਵਿੰਦਰ ਸਿੰਘ)- ਜੇ.ਈ.ਈ ਮੇਨਸ-1 (2026) ਪ੍ਰੀਖਿਆ ਵਿੱਚ ਸਟੇਟ ਪਬਲਿਕ ਸਕੂਲ ਨਕੋਦਰ ਦੇ ਵਿਦਿਆਰਥੀਆਂ ਦਾ ਸਕੋਰ ਸ਼ਾਨਦਾਰ ਰਿਹਾ | ਪ੍ਰੀਖਿਆ ਵਿੱਚ ਗੌਰਾਂਸ਼ਪ੍ਰੀਤ ਸਿੰਘ ਦੇ ਐਨ.ਟੀ.ਏ. ਸਕੋਰ 97.27% ਆਏ ਜਦਕਿ ਬਿ੍ਜ ਭੂਸ਼ਣ ਕਰੀਰ ਨੇ 95.3 ਐਨ.ਟੀ.ਏ. ਸਕੋਰ ਹਾਸਲ ਕਰਕੇ ਜੇ.ਈ.ਈ. ਫਾਈਨਲ ਵਿੱਚ ਆਪਣਾ ਸਥਾਨ ਬਣਾਇਆ | ਇਸ ਮੌਕੇ ਸਕੂਲ ਦੇ ਪ੍ਰਧਾਨ ਡਾਕਟਰ ਨਰੋਤਮ ਸਿੰਘ, ਉਪ ਪ੍ਰਧਾਨ ਡਾ. ਗਗਨਦੀਪ ਕੌਰ, ਮੈਨੇਜਿੰਗ ਡਾਇਰੈਕਟਰ ਸਰਦਾਰ ਅਨਮੋਲ ਸਿੰਘ, ਡਾਇਰੈਕਟਰ ਡਾ. ਰਿਤੂ ਭਨੋਟ ਤੇ ਪਿ੍ੰਸੀਪਲ ਡਾ. ਸੋਨੀਆ ਸਚਦੇਵਾ ਨੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ |
ਪਿਛਲੀ ਖ਼ਬਰ ਵਿਧਾਇਕ ਸ਼ੇਰੋਵਾਲੀਆ ਵਲੋਂ ਸਵਰਗ ਆਸ਼ਰਮ ਦੇ ਮਹਾਂਸ਼ਿਵਰਾਤਰੀ ਸਮਾਗਮ 'ਚ ਸ਼ਿਰਕਤ ਅਗਲੀ ਖ਼ਬਰ ਐੱਸ.ਸੀ./ਐੱਸ.ਟੀ. ਅੱਤਿਆਚਾਰ ਰੋਕੂ ਐਕਟ ਦਾ ਉਦੇਸ਼ ਐੱਸ.ਸੀ./ਐੱਸ.ਟੀ. ਭਾਈਚਾਰੇ ਦੇ ਅਧਿਕਾਰਾਂ ਤੇ ਸਨਮਾਨ ਦੀ ਰਾਖੀ ਕਰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।