23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਭਗਤ ਸਰਵਣ ਰਾਮ ਦੀ 6ਵੀਂ ਬਰਸੀ ਮਨਾਈ <br/>

ਅਜੀਤ ਡੈਸਕ 28-02-2026
ਗੁਰਾਇਆ, 27 ਫਰਵਰੀ (ਬਲਵਿੰਦਰ ਸਿੰਘ)- ਨਜ਼ਦੀਕੀ ਪਿੰਡ ਅੱਟਾ ਵਿਖੇ ਮੰਦਰ ਦਿਓਟ ਸਿੱਧ ਬਾਬਾ ਬਾਲਕ ਨਾਥ ਟਰੱਸਟ ਦੇ ਗੱਦੀਨਸ਼ੀਨ ਬਾਬਾ ਕਮਲ ਕੁਮਾਰ ਵਲੋਂ ਭਗਤ ਸਰਵਣ ਰਾਮ ਦੀ 6ਵੀਂ ਬਰਸੀ ਮਨਾਈ ਗਈ | ਸਮਾਗਮ ਵਿਚ ਸ਼ਾਹਦਿਲ ਸਲੀਮ, ਆਰ.ਕੇ. ਮਹਿੰਦੀ ਵੱਲੋਂ ਹਾਜ਼ਰੀ ਲਗਵਾਈ ਗਈ | ਇਨਰਵੀਲ੍ਹ ਕਲੱਬ ਗੁਰਾਇਆ ਦੇ ਸਹਿਯੋਗ ਨਾਲ ਮੁਫ਼ਤ ਡਾਕਟਰੀ ਜਾਂਚ ਕੈਂਪ ਐਸ.ਪੀ.ਐਸ. ਹਸਪਤਾਲ ਲੁਧਿਆਣਾ ਦੀ ਟੀਮ ਵਲੋਂ ਲਗਾਇਆ ਗਿਆ | ਇਸ ਦੇ ਨਾਲ ਹੀ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ | ਇਸ ਮੌਕੇ ਸੋਨੀਆ ਦਾਦਰਾ ਸਰਪੰਚ ਗ੍ਰਾਮ ਪੰਚਾਇਤ ਅੱਟਾ, ਮਨਮੋਹਨ ਕੌਰ ਸੂਰੀ, ਬਲਦੇਵ ਰਾਮ ਮਹਿਮੀ, ਜਸਵੰਤ ਕੌਰ, ਨੈਣਾ ਮਹੰਤ ਹੁਸ਼ਿਆਰਪੁਰ, ਗ਼ੌਰੀ ਮਹੰਤ ਫਗਵਾੜਾ, ਸਿੰਮੀ ਮਹੰਤ ਫਿਲੌਰ, ਮਨੀਸ਼ਾ ਮਹੰਤ ਲੁਧਿਆਣਾ, ਬੱਬੀ ਮਹੰਤ, ਵਿਸ਼ਾਲ, ਰਜੀਵ ਸ਼ਰਦ, ਬਿੱਲਾ ਕੁੰਦੀ, ਬਲਵਿੰਦਰ ਕੁਮਾਰ ਐਸ.ਐਚ.ਓ. ਜਲੰਧਰ, ਗ੍ਰਾਮ ਪੰਚਾਇਤ, ਇਨਰਵੀਲ੍ਹ ਕਲੱਬ ਦੇ ਮੈਂਬਰਾ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਸੰਤ ਸੀਚੇਵਾਲ ਨੇ ਪ੍ਰਵਾਸੀ ਪੰਜਾਬੀਆਂ ਨੂੰ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਲਈ ਕੀਤਾ ਪ੍ਰੇਰਿਤ <br/> ਅਗਲੀ ਖ਼ਬਰ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵਲੋਂ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਦੀ ਅਚਨਚੇਤ ਚੈਕਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।