28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਹੋਲੀ ਮੌਕੇ ਰਾਮਾ ਮੰਡੀ 'ਚ ਸੁਨਾਰ ਤੇ ਕੱਪੜੇ ਦੀਆਂ ਦੁਕਾਨਾਂ ਰਹਿਣਗੀਆਂ ਬੰਦ-ਭਾਟੀਆ

ਅਜੀਤ ਡੈਸਕ 04-03-2026
ਜਲੰਧਰ ਛਾਉਣੀ, 3 ਮਾਰਚ (ਪਵਨ ਖਰਬੰਦਾ)-ਰਾਮਾ ਮੰਡੀ ਕੱਪੜਾ ਤੇ ਸੁਨਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰ ਸਿੰਘ ਭਾਟੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੋਲੀ ਦੇ ਸੰਬੰਧ ਵਿਚ ਚਾਰ ਮਾਰਚ ਨੂੰ ਰਾਮਾ ਮੰਡੀ 'ਚ ਸਥਿਤ ਕੱਪੜਾ ਤੇ ਸੁਨਾਰ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਹਰ ਸਾਲ ਵਾਂਗ ਬੰਦ ਰਹਿਣਗੀਆਂ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਐਸੋਸੀਏਸ਼ਨ ਵਲੋਂ ਸਾਂਝੇ ਤੌਰ 'ਤੇ ਫੈਸਲਾ ਲਿਆ ਗਿਆ ਹੈ | ਇਸ ਮੌਕੇ ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਟਿੰਕੂ, ਰਣਜੀਤ ਸਿੰਘ ਖਾਲਸਾ, ਸੰਨੀ ਸੋਨੂ, ਹਰਸ਼, ਅਸ਼ਵਨੀ ਭੱਲਾ ਤੇ ਬੱਗਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਵਿੰਦਰ ਸੰਧੂ ਪੰਜਵੇਂ ਉਸਤਾਦ ਰਜਿੰਦਰ ਪਰਦੇਸੀ ਐਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਪ੍ਰੀਖਿਆ ਦੌਰਾਨ ਅੰਮਿ੍ਤਧਾਰੀ ਬੱਚੀ ਦੀ ਦਸਤਾਰ ਤੇ ਕਿਰਪਾਨ ਲੁਹਾਉਣਾ ਮੰਦਭਾਗਾ-ਰਾਜਪਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।