29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਕਾਰੋਬਾਰੀਆਂ ਲਈ ਲਗਾਇਆ ਵਪਾਰਕ ਲਾਇਸੈਂਸ ਫੀਸ ਦਾ ਕੈਂਪ <br/>

ਅਜੀਤ ਡੈਸਕ 29-03-2026
ਜਲੰਧਰ, 28 ਮਾਰਚ (ਸ਼ਿਵ)-ਹੋਲਸੇਲ ਸ਼ੂ ਮਰਚੈਂਟ ਐਸੋਸੀਏਸ਼ਨ ਦੀ ਅਗਵਾਈ 'ਚ ਗੁਰਦੁਆਰਾ ਸ੍ਰੀ ਸਿੰਘ ਸਭਾ ਪੰਜਪੀਰ ਬਾਜ਼ਾਰ ਵਿਚ ਵਪਾਰਕ ਲਾਇਸੈਂਸ ਫ਼ੀਸ ਦਾ ਕੈਂਪ ਨਗਰ ਨਿਗਮ ਦੇ ਸਹਿਯੋਗ ਨਾਲ ਲਗਾਇਆ ਗਿਆ | ਕੈਂਪ 'ਚ ਦੀਪਕ ਕੁਮਾਰ, ਕਰਨ ਮੱਟੂ ਤੇ ਹੋਰ ਮੁਲਾਜ਼ਮਾਂ ਦੁਆਰਾ ਲਗਪਗ 200 ਦੁਕਾਨਦਾਰਾਂ ਨੂੰ ਲਾਇਸੈਂਸ ਜਾਰੀ ਕੀਤੇ ਗਏ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਮਨਚੰਦਾ, ਜਨਰਲ ਸਕੱਤਰ ਪ੍ਰਵੀਨ ਕੁਮਾਰ ਹਾਂਡਾ, ਕੁਲਭੂਸ਼ਣ ਛਾਬੜਾ, ਭਾਗ ਸਿੰਘ, ਹਰਵਿੰਦਰ ਸਿੰਘ, ਅਮਨਦੀਪ ਸਿੰਘ ਕੁਮਾਰ, ਗੁਰਪ੍ਰਤਾਪ ਸਿੰਘ ਬੇਦੀ, ਦੀਪਕ ਚੌਹਾਨ, ਲਵ ਘਈ, ਪ੍ਰਵੀਨ ਕੋਚਰ ਤੇ ਐਸੋਸੀਏਸ਼ਨ ਦੇ ਕਈ ਹੋਰ ਮੈਂਬਰਾਂ ਨੇ ਇਸ ਕੈਂਪ ਵਿਚ ਵਿਸ਼ੇਸ਼ ਸਹਿਯੋਗ ਦਿੱਤਾ |

ਪਿਛਲੀ ਖ਼ਬਰ ਭਾਰਤੀ ਵਿੱਦਿਅਕ ਦਿ੍ਸ਼ਟੀਕੋਣ ਗਿਆਨ, ਹੁਨਰ ਤੇ ਸੱਭਿਆਚਾਰ ਦਾ ਸੰਤੁਲਨ-ਦੇਸਰਾਜ ਅਗਲੀ ਖ਼ਬਰ ਅਚਾਨਕ ਆਈ ਸੋਜ਼ ਨੇ ਲਿਆ ਗੰਭੀਰ ਰੂਪ, ਐੱਨ. ਐੱਚ. ਐੱਸ. ਹਸਪਤਾਲ 'ਚ ਆਧੁਨਿਕ ਇਲਾਜ ਨਾਲ ਬਿਨਾਂ ਸਰਜਰੀ ਹੋਇਆ ਸਫ਼ਲ ਇਲਾਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।